ਜੀਭ ‘ਤੇ ਵਾਰ-ਵਾਰ ਕਿਉਂ ਹੁੰਦੇ ਛਾਲੇ?

ਅਸੀਂ ਅਕਸਰ ਦੇਖਦੇ ਹਾਂ ਕਿ ਕਈ ਲੋਕਾਂ ਨੂੰ ਜੀਭ ਵਿੱਚ ਛਾਲੇ ਹੋਣ ਦੀ ਪਰੇਸ਼ਾਨੀ ਰਹਿੰਦੀ ਹੈ

ਅਸੀਂ ਅਕਸਰ ਦੇਖਦੇ ਹਾਂ ਕਿ ਕਈ ਲੋਕਾਂ ਨੂੰ ਜੀਭ ਵਿੱਚ ਛਾਲੇ ਹੋਣ ਦੀ ਪਰੇਸ਼ਾਨੀ ਰਹਿੰਦੀ ਹੈ

ਜੀਭ ਵਿੱਚ ਛਾਲੇ ਖਾਣਾ ਖਾਣ ਵਿੱਚ ਦਿੱਕਤ ਅਤੇ ਬੋਲਣ ਵਿੱਚ ਪਰੇਸ਼ਾਨੀ ਦਾ ਕਾਰਨ ਬਣਦੇ ਹਨ

ਜੀਭ ਵਿੱਚ ਛਾਲੇ ਹੋਣ ‘ਤੇ ਚਿੱਟੇ ਅਤੇ ਪੀਲੇ ਰੰਗ ਦੇ ਧੱਬੇ ਨਜ਼ਰ ਆਉਂਦੇ ਹਨ ਅਤੇ ਜੀਭ ਵਿੱਚ ਸੋਜ ਵੀ ਆ ਜਾਂਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਕਿਉਂ ਹੁੰਦੇ ਜੀਭ ਵਿੱਚ ਛਾਲੇ

ਜੀਭ ਵਿੱਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ

ਦਰਅਸਲ, ਜੀਭ ਵਿੱਚ ਛਾਲੇ ਅਕਸਰ ਬੈਕਟੀਰੀਅਲ ਅਤੇ ਵਾਇਰਲ ਸੰਕਰਮਣ ਦੇ ਕਾਰਨ ਵੀ ਪੈਦਾ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਰੀਰ ਵਿੱਚ ਪੋਸ਼ਕ ਤੱਤ ਜਿਵੇਂ ਕਿ ਵਿਟਾਮਿਨ ਬੀ12, ਆਇਰਨ ਅਤੇ ਫੋਲਿਕ ਐਸਿਡ ਦੀ ਕਮੀਂ ਨਾਲ ਵੀ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਕਈ ਲੋਕਾਂ ਨੂੰ ਕੁਝ ਖਾਸ ਕਿਸਮ ਦੇ ਟੂਥਪੇਸਟ ਨਾਲ ਐਲਰਜੀ ਹੋ ਸਕਦੀ ਹੈ, ਜਿਸ ਕਰਕੇ ਜੀਭ ‘ਤੇ ਛਾਲੇ ਹੋ ਸਕਦੇ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਜਿਹੜੇ ਲੋਕ ਜ਼ਿਆਦਾ ਮਸਾਲੇਦਾਰ ਖਾਣਾ ਜਾਂ ਗੁਟਕੇ ਵਰਗੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ, ਉਨ੍ਹਾਂ ਦੇ ਮੂੰਹ ਵਿੱਚ ਵੀ ਵਾਰ-ਵਾਰ ਛਾਲੇ ਹੋਣ ਦਾ ਖਤਰਾ ਰਹਿੰਦਾ ਹੈ

Published by: ਏਬੀਪੀ ਸਾਂਝਾ