ਚਾਹ ਪੀਣ ਨਾਲ ਕਈ ਲੋਕਾਂ ਨੂੰ ਗੈਸ ਹੁੰਦੀ ਹੈ

ਬਹੁਤ ਸਾਰੇ ਲੋਕ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ

ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਚਾਹ ਪੀਣ ਨਾਲ ਗੈਸ ਹੁੰਦੀ ਹੈ

ਚਾਹ ਪੀਣ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ

ਜਿਹੜੇ ਲੋਕ ਸਵੇਰੇ ਖਾਲੀ ਪੇਟ ਚਾਹ ਪੀਂਦੇ ਹਨ

ਚਾਹ ਵਿੱਚ ਕੈਫੀਨ ਹੁੰਦਾ ਹੈ ਜੋ ਪੇਟ ਵਿੱਚ ਗੈਸ ਨੂੰ ਵਧਾ ਸਕਦਾ ਹੈ

ਜਿਹੜੇ ਲੋਕ ਕੜਕ ਚਾਹ ਪੀਂਦੇ ਹਨ, ਉਨ੍ਹਾਂ ਨੂੰ ਗੈਸ ਦੀ ਸਮੱਸਿਆ ਹੋ ਸਕਦੀ ਹੈ

ਸਵੇਰੇ ਚਾਹ ਪੀਣ ਨਾਲ ਅਲਸਰ ਅਤੇ ਐਸੀਡਿਟੀ ਹੋ ਸਕਦੀ ਹੈ

ਇੱਕ ਜਾਂ ਦੋ ਕੱਪ ਚਾਹ ਆਮ ਹੈ, ਜ਼ਿਆਦਾ ਪੀਣ ਨਾਲ ਗੈਸ ਹੋ ਸਕਦੀ ਹੈ

ਮਹਿਲਾਵਾਂ ਵਿੱਚ ਨੀਂਦ ਦੀ ਕਮੀਂ ਅਤੇ ਚਿੜਚਿੜਾਪਨ ਵੱਧ ਸਕਦਾ ਹੈ