ਗ੍ਰੀਨ ਟੀ ਪੀਣ ਦੇ ਅਨੇਕਾਂ ਫਾਈਦੇ ਮਿਲਦੇ ਹਨ ਹਰ ਉਮਰ ਦੇ ਲੋਕ ਇਸ ਚਾਹ ਨੂੰ ਪੀ ਸਕਦੇ ਹਨ ਇਸ ਦੇ ਸੇਵਨ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ ਗ੍ਰੀਨ ਟੀ ਕੈਂਸਰ ਦੀ ਰੋਕਥਾਮ ਅਤੇ ਇਲਾਜ ਵਿੱਚ ਪ੍ਰਭਾਵਸ਼ਾਲੀ ਹੈ ਗਰੀਨ ਟੀ ਹਾਈ ਬੀਪੀ ਦੀ ਸਮੱਸਿਆ ਨੂੰ ਕੰਟਰੋਲ ਕਰਦੀ ਗਰੀਨ ਟੀ ਦਿਲ ਦੇ ਦੌਰੇ ਦੇ ਖਤਰੇ ਨੂੰ ਘਟਾਉਂਦੀ ਹੈ ਗ੍ਰੀਨ ਟੀ ਦੇ ਸੇਵਨ ਨਾਲ ਖੂਨ ਵਿੱਚ ਗਲੂਕੋਜ਼ ਦੀ ਮਾਤਰਾ ਕੰਟਰੋਲ ਕੀਤੀ ਜਾਂਦੀ ਹੈ। ਗ੍ਰੀਨ ਟੀ ਪੀਣ ਦਾ ਸਭ ਤੋਂ ਵਧੀਆ ਸਮਾਂ ਨਾਸ਼ਤੇ ਜਾਂ ਭੋਜਨ ਤੋਂ ਡੇਢ ਘੰਟੇ ਬਾਅਦ ਹੁੰਦਾ ਹੈ। ਤੁਹਾਨੂੰ ਖਾਲੀ ਪੇਟ ਗ੍ਰੀਨ-ਟੀ ਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੇ ਨਾਲ ਹੀ ਰਾਤ ਨੂੰ ਇਸ ਨੂੰ ਪੀਣ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਹੈ, ਨਹੀਂ ਤਾਂ ਨੀਂਦ ਆਉਣ 'ਚ ਸਮੱਸਿਆ ਹੋ ਸਕਦੀ ਹੈ।