ਗਰਮੀਆਂ ਵਿੱਚ ਇਦਾਂ ਰੱਖੋ ਆਪਣੇ ਵਾਲਾਂ ਦਾ ਖਿਆਲ
ਗਰਮੀਆਂ ਵਿੱਚ ਅਕਸਰ ਲੋਕਾਂ ਦੇ ਵਾਲ ਝੜਨ ਲੱਗ ਜਾਂਦੇ ਹਨ
ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਅਸੀਂ ਆਪਣੇ ਵਾਲਾਂ ਦਾ ਖਿਆਲ ਕਿਵੇਂ ਰੱਖ ਸਕਦੇ ਹਾਂ
ਵਾਲਾਂ ਨੂੰ ਸਾਫ ਕਰਨ ਲਈ ਨੈਚੂਰਲ ਸ਼ੈਂਪੂ ਦੀ ਵਰਤੋਂ ਕਰੋ
ਵਾਲਾਂ ਨੂੰ ਝੜਨ ਤੋਂ ਰੋਕਣ ਲਈ ਦਲੀਅ, ਚੁਕੰਦਰ ਦਾਲ ਅਤੇ ਡ੍ਰਾਈ ਫਰੂਟਸ ਖਾਓ