ਸਾਵਧਾਨ! ਇਸ ਤੇਲ ਨਾਲ ਹੁੰਦਾ ਲੀਵਰ ਨੂੰ ਸਭ ਤੋਂ ਵੱਧ ਨੁਕਸਾਨ

ਸਾਵਧਾਨ! ਇਸ ਤੇਲ ਨਾਲ ਹੁੰਦਾ ਲੀਵਰ ਨੂੰ ਸਭ ਤੋਂ ਵੱਧ ਨੁਕਸਾਨ

ਅੱਜਕੱਲ੍ਹ ਲੋਕ ਰੋਜ਼ ਖਾਣੇ ਵਿੱਚ ਸਨਫਲਾਵਰ ਸੀਡ ਆਇਲ ਦੀ ਵਰਤੋਂ ਕਰਨ ਲੱਗ ਪਏ ਹਨ

ਪਰ ਇਸ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਲੀਵਰ ਨੂੰ ਹੁੰਦਾ ਹੈ

ਪਰ ਇਸ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਲੀਵਰ ਨੂੰ ਹੁੰਦਾ ਹੈ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਇਸ ਤੇਲ ਨਾਲ ਸਭ ਤੋਂ ਵੱਧ ਨੁਕਸਾਨ ਲੀਵਰ ਨੂੰ ਕਿਉਂ ਹੁੰਦਾ ਹੈ



ਇਸ ਤੇਲ ਵਿੱਚ ਓਮੇਗਾ-6 ਫੈਟੀ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਕਿ ਲੀਵਰ ਦੇ ਲਈ ਨੁਕਸਾਨਦਾਇਕ ਹੁੰਦੀ ਹੈ



ਓਮੇਗਾ-6 ਫੈਟੀ ਐਸਿਡ ਇੱਕ ਪੌਲੀਅਨਸੈਚੂਰੇਟਿਡ ਫੈਟ ਹੈ, ਜੋ ਕਿ ਸਰੀਰ ਦੇ ਲਈ ਜ਼ਰੂਰੀ ਹੈ



ਪਰ ਇਸ ਨੂੰ ਸੰਤੁਲਿਤ ਮਾਤਰਾ ਵਿੱਚ ਲੈਣਾ ਜ਼ਰੂਰੀ ਹੈ



ਇਹ ਫੈਟ ਸਨਫਲਾਵਰ, ਸੋਇਆਬੀਨ, ਕਾਰਨ ਆਇਲ ਅਤੇ ਪ੍ਰੋਸੈਸਡ ਫੂਡਸ ਵਿੱਚ ਪਾਏ ਜਾਂਦੇ ਹਨ



ਰੋਜ਼ ਖਾਣੇ ਵਿੱਚ ਓਮੇਗਾ-6 ਦੀ ਮਾਤਰਾ ਬਹੁਤ ਜ਼ਿਆਦਾ ਅਤੇ ਓਮੇਗਾ-3 ਦੀ ਮਾਤਰਾ ਬਹੁਤ ਘੱਟ ਹੁੰਦੀ ਹੈ



ਜਿਸ ਨਾਲ ਸੋਜ ਵਧਦੀ ਹੈ ਅਤੇ ਲੀਵਰ ਨੂੰ ਨੁਕਸਾਨ ਹੁੰਦਾ ਹੈ