ਮਿੰਟਾਂ 'ਚ ਉਤਰ ਜਾਵੇਗਾ ਹੈਂਗਓਵਰ, ਬਸ ਕਰ ਲਓ ਆਹ ਕੰਮ
ਪਾਰਟੀ ਵਿੱਚ ਲੋਕ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਸਿਰ ਫੜ ਕੇ ਬੈਠੇ ਰਹਿੰਦੇ ਹਨ
ਇਸ ਨੂੰ ਸੌਖੀ ਭਾਸ਼ਾ ਵਿੱਚ ਲੋਕ ਹੈਂਗਓਵਰ ਕਹਿੰਦੇ ਹਨ
ਹੈਂਗਓਵਰ ਦੇ ਲੱਛਣ 24 ਘੰਟੇ ਜਾਂ ਉਸ ਤੋਂ ਜ਼ਿਆਦਾ ਸਮੇਂ ਤੱਕ ਰਹਿ ਸਕਦੇ ਹਨ
ਆਓ ਜਾਣਦੇ ਹਾਂ ਕੀ ਕਰਨ ਨਾਲ ਉਤਰ ਜਾਵੇਗਾ ਹੈਂਗਓਵਰ
ਨਿੰਬੂ ਪਾਣੀ ਹੈਂਗਓਵਰ ਉਤਾਰਨ ਦਾ ਸਭ ਤੋਂ ਵਧੀਆ ਤਰੀਕਾ ਹੈ
ਦਹੀ ਸ਼ਰਾਬ ਦਾ ਨਸ਼ਾ ਉਤਾਰਨ ਵਿੱਚ ਬਹੁਤ ਫਾਇਦੇਮੰਦ ਹੈ
ਹੈਂਗਓਵਰ ਉਤਾਰਨ ਦਾ ਨਾਰੀਅਲ ਪਾਣੀ ਵੀ ਇੱਕ ਬਿਹਤਰ ਤਰੀਕਾ ਹੈ
ਜ਼ਿਆਦਾ ਸ਼ਰਾਬ ਪੀਣ ਦੀ ਵਜ੍ਹਾ ਨਾਲ ਸਰੀਰ ਵਿੱਚ ਪਾਣੀ ਦੀ ਕਮੀਂ ਹੋ ਜਾਂਦੀ ਹੈ
ਹੈਂਗਓਵਰ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਅਦਰਕ ਵਾਲੀ ਚਾਹ ਪੀ ਸਕਦੇ ਹੋ