40 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਕਰਵਾਓ ਇਹ ਟੈਸਟ

Published by: ਸ਼ੰਕਰ ਦਾਸ

40 ਸਾਲ ਦੀ ਉਮਰ ਤੋਂ ਬਾਅਦ ਸਰੀਰ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ, ਇਸ ਲਈ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ।

Published by: ਸ਼ੰਕਰ ਦਾਸ

ਇਸ ਉਮਰ ਵਿੱਚ ਕੁਝ ਜ਼ਰੂਰੀ ਡਾਕਟਰੀ ਟੈਸਟ ਕਰਵਾਉਣਾ ਹਰ ਕਿਸੇ ਲਈ ਫਾਇਦੇਮੰਦ ਹੁੰਦਾ ਹੈ।

Published by: ਸ਼ੰਕਰ ਦਾਸ

ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦੇ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਦਾ ਪਤਾ ਲੱਗ ਸਕੇ।

Published by: ਸ਼ੰਕਰ ਦਾਸ

ਲਿਪਿਡ ਪ੍ਰੋਫਾਈਲ ਟੈਸਟ ਨਾਲ ਸਰੀਰ ਵਿੱਚ ਕੋਲੈਸਟ੍ਰੋਲ ਦੇ ਪੱਧਰ ਦਾ ਪਤਾ ਲੱਗ ਸਕਦਾ ਹੈ।

Published by: ਸ਼ੰਕਰ ਦਾਸ

ਲੀਵਰ ਅਤੇ ਕਿਡਨੀ ਫੰਕਸ਼ਨ ਦਾ ਵੀ ਟੈਸਟ ਕਰਵਾਉਣਾ ਚਾਹੀਦਾ ਹੈ।

Published by: ਸ਼ੰਕਰ ਦਾਸ

ਇਸ ਤੋਂ ਇਲਾਵਾ ਥਾਇਰਾਇਡ ਟੈਸਟ ਕਰਵਾਉਣ ਨਾਲ ਹਾਰਮੋਨਲ ਨਾਲ ਜੁੜੀ ਸਮੱਸਿਆ ਦਾ ਪਤਾ ਲਗਾ ਸਕਦਾ ਹੈ।

Published by: ਸ਼ੰਕਰ ਦਾਸ

ਹੱਡੀਆਂ ਦੀ ਕਮਜ਼ੋਰੀ ਦਾ ਪਤਾ ਲਗਾਉਣ ਲਈ Bone Density Test ਜ਼ਰੂਰੀ ਹੈ।

Published by: ਸ਼ੰਕਰ ਦਾਸ

ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਨਜ਼ਰ ਨਾਲ ਜੁੜੀ ਸਮੱਸਿਆ ਦਾ ਪਤਾ ਲੱਗ ਸਕੇ।

Published by: ਸ਼ੰਕਰ ਦਾਸ

ECG ਜਾਂ ਹਾਰਟ ਚੈੱਕਅੱਪ ਜ਼ਰੂਰੀ ਹੈ ਤਾਂ ਜੋ ਦਿਲ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ।

Published by: ਸ਼ੰਕਰ ਦਾਸ