ਵੱਧ ਗਈ ਤੁਹਾਡੇ ਪੇਟ ਦੀ ਚਰਬੀ, ਤਾਂ ਅਪਣਾਓ ਆਹ ਤਰੀਕੇ

ਕੀ ਤੁਸੀਂ ਵੀ ਪੇਟ ਦੀ ਚਰਬੀ ਤੋਂ ਪਰੇਸ਼ਾਨ ਹੋ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੇਟ ਦੀ ਚਰਬੀ ਨੂੰ ਕਿਵੇਂ ਤੁਰੰਤ ਘੱਟ ਕਰ ਸਕਦੇ ਹਾਂ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੇਟ ਦੀ ਚਰਬੀ ਨੂੰ ਕਿਵੇਂ ਤੁਰੰਤ ਘੱਟ ਕਰ ਸਕਦੇ ਹਾਂ

ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਸਭ ਤੋਂ ਜ਼ਰੂਰੀ ਇਹ ਹੈ ਕਿ ਤੁਸੀਂ ਡਾਈਟ ਲਓ

Published by: ਏਬੀਪੀ ਸਾਂਝਾ

ਇਸ ਦੇ ਲਈ ਤੁਸੀਂ ਡਾਈਟ ਵਿੱਚ ਤਾਜ਼ੇ ਫਲ, ਸਬਜ਼ੀਆਂ, ਸਾਬਤ ਅਨਾਜ ਅਤੇ ਪ੍ਰੋਟੀਨ ਨਾਲ ਭਰਪੂਰ ਫੂਡਸ ਸ਼ਾਮਲ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਚਰਬੀ ਨੂੰ ਘੱਟ ਕਰਨ ਲਈ ਤੁਸੀਂ ਕਾਰਡੀਓ ਅਤੇ ਸਟ੍ਰੈਂਥ ਟ੍ਰੈਨਿੰਗ ਐਕਸਰਸਾਈਜ਼ ਕਰ ਸਕਦੇ ਹੋ

ਉੱਥੇ ਹੀ ਤੁਸੀਂ ਜਾਗਿੰਗ, ਸਵਿਮਿੰਗ ਅਤੇ ਸਾਈਕਲਿੰਗ ਵਰਗੀ ਕਾਰਡੀਓ ਐਕਸਰਸਾਈਜ਼ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਇਹ ਐਕਸਰਸਾਈਜ਼ ਤੁਹਾਨੂੰ ਫੈਟ ਬਰਨਿੰਗ ਵਿੱਚ ਮਦਦ ਕਰ ਸਕਦੀ ਹੈ

Published by: ਏਬੀਪੀ ਸਾਂਝਾ

ਛੇਤੀ ਤੋਂ ਛੇਤੀ ਪੇਟ ਦੀ ਚਰਬੀ ਘੱਟ ਕਰਨ ਲਈ ਘੱਟ ਤੋਂ ਘੱਟ 7-8 ਘੰਟੇ ਦੀ ਚੰਗੀ ਨੀਂਦ ਲਓ

Published by: ਏਬੀਪੀ ਸਾਂਝਾ

ਨੀਂਦ ਦੀ ਕਮੀਂ ਨਾਲ ਸਰੀਰ ਵਿੱਚ ਸਟ੍ਰੈਸ ਹਾਰਮੋਨ ਵਧਦਾ ਜਿਸ ਕਰਕੇ ਪੇਟ ਦੀ ਚਰਬੀ ਵਿੱਚ ਵਾਧਾ ਹੁੰਦਾ ਹੈ