ਠੰਡ ਆਉਂਦਿਆਂ ਹੀ ਸਰੀਰ 'ਚ ਕਈ ਤਰ੍ਹਾਂ ਦੇ ਦਰਦ ਹੋਣੇ ਸ਼ੁਰੂ ਹੋ ਜਾਂਦੇ ਹਨ
ਇਨ੍ਹਾਂ ਵਿਚੋਂ ਪਿੱਠ ਦਰਦ ਤਾਂ ਆਮ ਹੋ ਗਿਆ ਹੈ, ਹਰ ਕੋਈ ਵਿਅਕਤੀ ਇਸ ਸਮੱਸਿਆ ਤੋਂ ਪਰੇਸ਼ਾਨ ਹੈ
ਤਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਿਆਲਾਂ 'ਚ ਪਿੱਠ ਦਰਦ ਤੋਂ ਰਾਹਤ ਪਾ ਸਕਦੇ ਹੋ
ਪਿੱਠ ਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਹ ਇੱਕ ਬੈਸਟ ਆਪਸ਼ਨ ਹੈ। ਤੁਹਾਨੂੰ ਬਰਫ਼ ਨਾਲ ਸਿਕਾਈ ਕਰਨੀ ਚਾਹੀਦੀ ਹੈ।
ਲੰਬੇ ਸਮੇਂ ਤੱਕ ਇੱਕ ਹੀ ਜਗ੍ਹਾ ‘ਤੇ ਬੈਠੇ ਨਾ ਰਹੋ। ਇੱਕ ਜਗ੍ਹਾ ‘ਤੇ ਬੈਠੇ ਰਹਿਣ ਨਾਲ ਤੁਹਾਡੀ ਪਿੱਠ ਦੇ ਨਾਲ ਲੱਕ ‘ਚ ਵੀ ਦਰਦ ਹੋ ਸਕਦਾ ਹੈ। ਇਸ ਤੋਂ ਬਚਾਅ ਲਈ ਹਮੇਸ਼ਾ ਚਲਦੇ-ਫਿਰਦੇ ਰਹੋ।
ਇਸ ‘ਚ ਥੋੜ੍ਹਾ ਜਿਹਾ ਕਪੂਰ ਮਿਲਾ ਕੇ ਹਲਕਾ ਗੁਣ ਗੁਣਾ ਕਰ ਲਓ। ਤਿਆਰ ਕੀਤੇ ਗਏ ਮਿਸ਼ਰਣ ਨਾਲ ਦਰਦ ਵਾਲੀ ਜਗ੍ਹਾ ‘ਤੇ ਮਸਾਜ ਕਰੋ।ਇਸ ਦੇ ਐਂਟੀ-ਆਕਸੀਡੈਂਟ ਗੁਣ ਦਰਦ ਤੋਂ ਆਰਾਮ ਦਿਵਾਉਂਦੇ ਹਨ।
ਦਰਦ ਨੂੰ ਘੱਟ ਕਰਨ ਲਈ ਤੁਸੀਂ ਲੌਂਗ ਦੇ ਤੇਲ ਨਾਲ ਪਿੱਠ ਦੀ ਮਾਲਿਸ਼ ਕਰੋ। ਇਸ ਨਾਲ ਮਸਲਜ਼ ਨੂੰ ਆਰਾਮ ਮਿਲੇਗਾ ਅਤੇ ਦਰਦ ਵੀ ਦੂਰ ਹੋਵੇਗਾ।
ਕਮਰ ਦਰਦ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਸਟ੍ਰੈਚਿੰਗ ਐਕਸਰਸਾਈਜ਼ ਕਰੋ।ਇਸ ਨਾਲ ਤੁਹਾਡਾ ਬਲੱਡ ਸਰਕੂਲੇਸ਼ਨ ਵਧੀਆ ਹੋਵੇਗਾ ਅਤੇ ਦਰਦ ਤੋਂ ਆਰਾਮ ਮਿਲੇਗਾ।
ਇਸ ‘ਚ 4-5 ਲਸਣ ਦੀਆਂ ਕਲੀਆਂ ਮਿਲਾਕੇ ਪਕਾਓ।ਥੋੜ੍ਹੀ ਦੇਰ ਬਾਅਦ ਹਲਕਾ ਠੰਡਾ ਹੋਣ ‘ਤੇ ਮਸਾਜ ਕਰੋ।
ਜ਼ਿਆਦਾ ਦੇਰ ਤੱਕ ਬੈਠੇ ਰਹਿਣ ਨਾਲ ਕਈ ਵਾਰ ਕਮਰ ‘ਚ ਦਰਦ ਹੋਣ ਲੱਗਦਾ ਹੈ।ਅਜਿਹੇ ‘ਚ ਤੁਸੀਂ ਇਨ੍ਹਾਂ ਘਰੇਲੂ ਨੁਸਖ਼ਿਆਂ ਨੂੰ ਅਪਣਾ ਸਕਦੇ ਹੋ।