ਮੱਛੀ ਅਤੇ ਚਿਕਨ ਦੋਵੇਂ ਹੀ ਚੰਗੇ ਪ੍ਰੋਟੀਨ ਹਨ



ਪਰ ਦੋਹਾਂ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ



ਮੱਛੀ ਵਿੱਚ ਓਮੇਗਾ-3 ਫੈਟੀ ਐਸਿਡ ਵੀ ਹੁੰਦਾ ਹੈ



ਜੋ ਕਿ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਮੱਛੀ ਵਿੱਚ ਪ੍ਰੋਟੀਨ ਅਤੇ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ



ਚਿਕਨ ਵਿੱਚ ਵੀ ਪ੍ਰੋਟੀਨ ਹੁੰਦਾ ਹੈ ਪਰ ਇਸ ਵਿੱਚ ਜ਼ਿਆਦਾ ਫੈਟ ਹੁੰਦਾ ਹੈ



ਚਿਕਨ ਵਿੱਚ ਵੱਧ ਪ੍ਰੋਟੀਨ ਅਤੇ ਪੋਸ਼ਕ ਤੱਤ ਹੁੰਦੇ ਹਨ



ਪੱਕੇ ਹੋਏ ਮੀਟ ਵਿੱਚ ਪ੍ਰਤੀ 100 ਗ੍ਰਾਮ ਚਿਕਨ ਵਿੱਚ 43 ਗ੍ਰਾਮ ਪ੍ਰੋਟੀਨ ਹੁੰਦਾ ਹੈ



ਘੱਟ ਪੱਕੇ ਹੋਏ ਬੀਫ ਵਿੱਚ ਪ੍ਰੋਟੀਨ ਦੀ ਮਾਤਰਾ ਲਗਭਗ 26 ਫੀਸਦੀ ਹੁੰਦੀ ਹੈ



ਚਿਕਨ ਵਿੱਚ ਬੀਫ ਦੇ ਮੁਤਾਬਕ ਵੱਧ ਪ੍ਰੋਟੀਨ ਹੁੰਦਾ ਹੈ