ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਜਦੋਂ ਸਰੀਰ 'ਚ ਖਰਾਬ ਕੋਲੈਸਟਰੋਲ ਦੀ ਮਾਤਰਾ ਵਧਦੀ ਹੈ ਤਾਂ ਵਾਧੂ ਚਰਬੀ ਅੱਖਾਂ ਦੇ ਆਲੇ-ਦੁਆਲੇ ਦੇ ਨਰਮ ਟਿਸ਼ੂਜ਼ 'ਚ ਇਕੱਠੀ ਹੋ ਕੇ ਸਿਰਫ਼ ਛੋਟੇ-ਛੋਟੇ ਪੀਲੇ ਧੱਬੇ ਬਣਾਉਂਦੀ ਹੈ। ਇਸਨੂੰ ਜੈਂਥੇਲਾਸਮਾ ਦਾ ਸ਼ੁਰੂਆਤੀ ਸੰਕੇਤ ਵੀ ਮੰਨਿਆ ਜਾਂਦਾ ਹੈ।