ਛਾਤੀ ‘ਚ ਜਲਨ ਹੋ ਜਾਵੇਗੀ ਖਤਮ, ਕਰੋ ਆਹ ਕੰਮ

ਸੀਨੇ ਵਿੱਚ ਜਲਨ ਹੋਣ ਨੂੰ ਹਾਰਟ ਬਰਨ ਕਿਹਾ ਜਾਂਦਾ ਹੈ

ਆਮਤੌਰ ‘ਤੇ ਇਹ ਗੱਲ ਉਦੋਂ ਹੁੰਦੀ ਹੈ, ਜਦੋਂ ਪੇਟ ਦਾ ਐਸਿਡ ਗ੍ਰਾਸਨਲੀ ਵਿੱਚ ਵਾਪਸ ਆ ਜਾਂਦਾ ਹੈ

Published by: ਏਬੀਪੀ ਸਾਂਝਾ

ਮਸਾਲੇਦਾਰ ਤਲਿਆ ਹੋਇਆ ਜਾਂ ਆਇਲੀ ਫੂਡ ਖਾਣ ਨਾਲ ਛਾਤੀ ਵਿੱਚ ਜਲਨ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਛਾਤੀ ਵਿੱਚ ਜਲਨ ਨੂੰ ਘੱਟ ਕਰਨ ਲਈ ਕਿਹੜਾ ਕੰਮ ਕਰਨਾ ਚਾਹੀਦਾ ਹੈ

ਛਾਤੀ ਵਿੱਚ ਜਲਨ ਖ਼ਤਮ ਕਰਨ ਦੇ ਲਈ ਤੁਸੀਂ ਤੁਲਸੀ ਦੇ ਪੱਤਿਆਂ ਦੀ ਵਰਤੋਂ ਕਰ ਸਕਦੇ ਹੋ



ਤੁਲਸੀ ਦੇ ਪੱਤੇ ਪੇਟ ਦੀ ਜ਼ਿਆਦਾ ਬਲਗਮ ਬਣਾਉਣ ਲਈ ਉੱਤੇਜਿਤ ਕਰਦੇ ਹਨ, ਜੋ ਕਿ ਬਦਲੇ ਵਿੱਚ ਛਾਤੀ ਦੀ ਜਲਨ ਤੋਂ ਰਾਹਤ ਦਿਲਾਉਣ ਵਿੱਚ ਮਦਦ ਕਰਦੇ ਹਨ

ਇਸ ਤੋਂ ਇਲਾਵਾ ਸੀਨੇ ਦੀ ਜਲਨ ਦੂਰ ਕਰਨ ਲਈ ਠੰਡਾ ਪਾਣੀ ਪੀ ਸਕਦੇ ਹੋ



ਦੁੱਧ ਵਿੱਚ ਮੌਜੂਦ ਕੈਲਸ਼ੀਅਮ ਤੁਹਾਡੇ ਸਰੀਰ ਦੇ ਪੀਐਚ ਸੰਤੁਲਨ ਨੂੰ ਬਣਾਏ ਰੱਖਣ ਵਿੱਚ ਮਦਦ ਕਰਦਾ ਹੈ



ਜਿਸ ਨਾਲ ਸੀਨੇ ਦੀ ਜਲਨ ਨੂੰ ਦੂਰ ਕਰਨ ਲਈ ਤੁਸੀਂ ਠੰਡਾ ਦੁੱਧ ਵੀ ਪੀ ਸਕਦੇ ਹੋ

Published by: ਏਬੀਪੀ ਸਾਂਝਾ