ਆਹ ਦਵਾਈਆਂ ਨਾਲ ਵਧਦਾ ਹਾਰਟ ਅਟੈਕ ਦਾ ਖਤਰਾ?

Published by: ਏਬੀਪੀ ਸਾਂਝਾ

ਹਾਰਟ ਅਟੈਕ ਦੀ ਸਮੱਸਿਆ ਅੱਜਕੱਲ੍ਹ ਆਮ ਹੋ ਗਈ ਹੈ

ਹਾਰਟ ਅਟੈਕ ਦੀ ਸਮੱਸਿਆ ਅੱਜਕੱਲ੍ਹ ਆਮ ਹੋ ਗਈ ਹੈ

ਖਰਾਬ ਲਾਈਫਸਟਾਈਲ, ਤਣਾਅ ਅਤੇ ਸਮੋਕਿੰਗ ਵਰਗੀਆਂ ਆਦਤਾਂ ਦੇ ਕਰਕੇ ਹਾਰਟ ਅਟੈਕ ਦਾ ਖਤਰਾ ਜ਼ਿਆਦਾ ਹੁੰਦਾ ਹੈ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਦਵਾਈਆਂ ਨਾਲ ਵਧਦਾ ਹਾਰਟ ਅਟੈਕ ਦਾ ਖਤਰਾ

ਕੁਝ ਨਾਨਸਟੇਰਾਈਡਲ ਐਂਟੀ-ਇਨਫਲੇਮੇਂਟਰੀ ਦਵਾਈਆਂ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ

ਇਸ ਤੋਂ ਇਲਾਵਾ ਕੁਝ ਡਾਇਬਟੀਜ਼ ਦੀ ਦਵਾਈਆਂ ਨਾਲ ਵੀ ਹਾਰਟ ਅਟੈਕ ਦਾ ਖਤਰਾ ਵੀ ਵੱਧ ਜਾਂਦਾ ਹੈ



ਇਸ ਤੋਂ ਇਲਾਵਾ ਕਾਰਟੀਕੋਸਟੇਰਾਇਡ, ਮਾਈਟੋਕੌਡ੍ਰੀਅਲ, ਡਿਸਫੰਕਸ਼ਨ, ਇਮਿਊਨ ਰਿਸਪਾਂਸ, ਐਂਟੀਸਾਈਕੋਟਿਕ ਆਦਿ ਦਵਾਈਆਂ ਨਾਲ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ



ਜੇਕਰ ਤੁਸੀਂ ਲੰਬੇ ਸਮੇਂ ਤੋਂ ਪੇਨ ਕਿਲਰ ਲੈ ਰਹੇ ਹੋ ਤਾਂ ਤੁਹਾਨੂੰ ਵੀ ਹਾਰਟ ਅਟੈਕ ਦਾ ਖਤਰਾ ਵੱਧ ਜਾਂਦਾ ਹੈ



ਅਜਿਹੇ ਵਿੱਚ ਜੇਕਰ ਲੰਬੇ ਸਮੇਂ ਤੱਕ ਕਿਸੇ ਚੀਜ਼ ਦੀ ਦਵਾਈਆਂ ਲੈ ਰਹੇ ਹੋ ਤਾਂ ਨਾਲ-ਨਾਲ ਰੈਗੂਲਰ ਚੈੱਕਅੱਪ ਕਰਵਾਉਂਦੇ ਹੋ



ਤੁਸੀਂ ਵੀ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

Published by: ਏਬੀਪੀ ਸਾਂਝਾ