ਤੁਹਾਡੀਆਂ ਅੱਡੀਆਂ ਵਿੱਚ ਵੀ ਦਰਦ ਹੁੰਦਾ ਹੈ ਔਰਤਾਂ ਨੂੰ ਅੱਡੀਆਂ ਵਿੱਚ ਜ਼ਿਆਦਾ ਦਰਦ ਰਹਿੰਦਾ ਹੈ ਅੱਡੀਆਂ ਵਿੱਚ ਦਰਦ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜ਼ਿਆਦਾ ਦੇਰ ਤੱਕ ਖੜ੍ਹੇ ਰਹਿਣਾ ਜਾਂ ਹਾਈ ਹੀਲ ਪਾਉਣਾ ਇਸ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਆਹ ਤਰੀਕੇ ਪੈਰਾਂ ਨੂੰ ਗਰਮ ਪਾਣੀ ਵਿੱਚ ਕੁਝ ਦੇਰ ਲਈ ਡੁਬੋ ਕੇ ਰੱਖੋ ਤੁਸੀਂ ਇਸ ਪਾਣੀ ਵਿੱਚ ਨਮਕ ਵੀ ਮਿਲਾ ਕੇ ਸਕਦੇ ਹੋ ਜੇਕਰ ਲਗਾਤਾਰ ਦਰਦ ਹੋ ਰਿਹਾ ਹੈ ਤਾਂ ਬਰਫ ਦੇ ਸੇਕਾ ਕਰੋ ਬਰਫ ਦਾ ਸੇਕਾ ਕਰਨ ਨਾਲ ਆਰਾਮ ਮਿਲੇਗਾ ਅੱਡੀਆਂ ਵਿੱਚ ਗਰਮ-ਗਰਮ ਸਰ੍ਹੋਂ ਦੇ ਤੇਲ ਦੀ ਮਾਲਿਸ਼ ਕਰੋ