ਬਲੋਟਿੰਗ ਜਾਂ ਪੇਟ ਦਾ ਫੁੱਲਣਾ ਇੱਕ ਆਮ ਸਿਹਤ ਸਮੱਸਿਆ ਹੈ ਜੋ ਗੈਸ, ਅਸਹਿਜ ਪਾਚਨ ਜਾਂ ਖਾਣ-ਪੀਣ ਦੀਆਂ ਗਲਤ ਆਦਤਾਂ ਕਾਰਨ ਵਾਪਰਦੀ ਹੈ, ਪਰ ਇਸ ਨੂੰ ਘਰ ਵਿੱਚ ਸੌਖੇ ਤਰੀਕਿਆਂ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ।