ਸ਼ਹਿਦ ਇੱਕ ਸਿਹਤਮੰਦ ਅਤੇ ਕੁਦਰਤੀ ਭੋਜਨ ਮੰਨਿਆ ਜਾਂਦਾ ਹੈ, ਜੋ ਐਂਟੀਆਕਸੀਡੈਂਟਸ, ਵਿਟਾਮਿਨਾਂ ਅਤੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ। ਹਾਲਾਂਕਿ, ਕੁਝ ਵਿਅਕਤੀਆਂ ਨੂੰ ਸਿਹਤ ਸਥਿਤੀਆਂ ਜਾਂ ਹੋਰ ਕਾਰਨਾਂ ਕਰਕੇ ਸ਼ਹਿਦ ਦਾ ਸੇਵਨ ਨਹੀਂ ਕਰਨਾ ਚਾਹੀਦਾ।