ਰੋਜ਼ ਬ੍ਰਾਊਨ ਬ੍ਰੈਡ ਖਾਣ ਨਾਲ ਹੁੰਦੇ ਆਹ ਨੁਕਸਾਨ

Published by: ਏਬੀਪੀ ਸਾਂਝਾ

ਬ੍ਰਾਊਨ ਬ੍ਰੈਡ ਨੂੰ ਅਕਸਰ ਸਫੇਦ ਬ੍ਰੈੱਡ ਤੋਂ ਜ਼ਿਆਦਾ ਸਿਹਤਮੰਦ ਮੰਨਿਆ ਜਾਂਦਾ ਹੈ



ਇਹ ਕਈ ਖਾਣਿਆਂ ਦਾ ਮੁੱਖ ਹਿੱਸਿਆਂ ਦਾ ਹੁੰਦਾ ਹੈ



ਪਰ ਕੀ ਇਸ ਨੂੰ ਰੋਜ਼ ਖਾਣਾ ਫਾਇਦੇਮੰਦ ਹੁੰਦਾ ਜਾਂ ਨੁਕਸਾਨਦਾਇਕ



ਆਓ ਜਾਣਦੇ ਹਾਂ ਇਸ ਨੂੰ ਖਾਣ ਨਾਲ ਕਿਹੜੇ ਨੁਕਸਾਨ ਹੁੰਦੇ ਹਨ



ਇਹ ਬ੍ਰੈਡ ਗਲੂਟੇਨ ਸੈਂਸੇਟਿਵ ਲੋਕਾਂ ਵਿੱਚ ਹਾਨੀਕਾਰਕ ਲੱਛਣ ਪੈਦਾ ਕਰ ਸਕਦੀ ਹੈ



ਇਸ ਵਿੱਚ ਵਰਤੋਂ ਹੋਣ ਵਾਲਾ ਕ੍ਰਤਿਰਮ ਰੰਗ ਅਤੇ ਪ੍ਰੀਜਰਵੇਟਿਵ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈ



ਇਸ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਭਾਰ ਵਧਦਾ ਹੈ



ਇਸ ਨੂੰ ਰੋਜ਼ ਖਾਣ ਨਾਲ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ, ਬ੍ਰਾਊਨ ਬ੍ਰੈਡ ਵਿੱਚ ਫਾਈਟਿਕ ਐਸਿਡ ਹੁੰਦਾ ਹੈ, ਜੋ ਕਿ ਖਣਿਜ ਨਿਰੋਧੀ ਹੁੰਦਾ ਹੈ



ਇਸ ਨੂੰ ਰੋਜ਼ ਖਾਣ ਨਾਲ ਸਰੀਰ ਵਿੱਚ ਖਣਿਜ ਦੀ ਕਮੀਂ ਦਾ ਖਤਰਾ ਰਹਿੰਦਾ ਹੈ