ਵਾਲਾਂ ਦੇ ਲਈ ਕਿੰਨਾ ਫਾਇਦੇਮੰਦ ਹੁੰਦਾ ਪੀਨਟ ਬਟਰ?

Published by: ਏਬੀਪੀ ਸਾਂਝਾ

ਸੰਘਣੇ ਵਾਲਾਂ ਲਈ ਅਕਸਰ ਮਹਿੰਗੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਾਂ

Published by: ਏਬੀਪੀ ਸਾਂਝਾ

ਪਰ ਕੀ ਤੁਹਾਨੂੰ ਪਤਾ ਹੈ ਕਿ ਪੀਨਟ ਬਟਰ ਵਾਲਾਂ ਦੇ ਲਈ ਬੇਹੱਦ ਫਾਇਦੇਮੰਦ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਪੀਨਟ ਬਟਰ ਵਾਲਾਂ ਨੂੰ ਝੜਨ ਤੋਂ ਰੋਕਣ ਅਤੇ ਉਨ੍ਹਾਂ ਨੂੰ ਮਜਬੂਤ ਕਰਨ ਵਿੱਚ ਮਦਦ ਕਰਦਾ ਹੈ

ਇਸ ਵਿੱਚ ਮੌਜੂਦ ਵਿਟਾਮਿਨ ਈ ਸਕੈਲਪ ਵਿੱਚ ਬਲੱਡ ਸਰਕੂਲੇਸ਼ਨ ਵਧਾ ਕੇ ਵਾਲਾਂ ਨੂੰ ਟੁਟਣ ਤੋਂ ਬਚਾਉਂਦਾ ਹੈ

ਇਸ ਦੇ ਨਾਲ ਹੀ ਪੀਨਟ ਬਟਰ ਵਿੱਚ ਓਮੇਗਾ-3 ਹੁੰਦਾ ਹੈ, ਜੋ ਕਿ ਵਾਲਾਂ ਦਾ ਰੁੱਖਾਪਨ ਦੂਰ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਪੀਨਟ ਬਟਰ ਵਿੱਚ ਬਾਇਓਟੀਨ ਹੁੰਦਾ ਹੈ, ਜੋ ਕਿ ਵਾਲਾਂ ਦੀ ਗ੍ਰੋਥ ਨੂੰ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਵਿੱਚ ਮੌਜੂਦ ਮੈਗਨੇਸ਼ੀਅਮ ਅਤੇ ਜਿੰਕ ਵਾਲਾਂ ਦੀ ਜੜਾਂ ਨੂੰ ਮਜਬੂਤ ਬਣਾਉਂਦੇ ਹਨ

Published by: ਏਬੀਪੀ ਸਾਂਝਾ

ਵਾਲਾਂ ਦੀ ਜੜਾਂ ਪ੍ਰੋਟੀਨ ਨਾਲ ਬਣੀਆਂ ਹੁੰਦੀਆਂ ਹਨ ਅਤੇ ਪੀਨਟ ਬਟਰ ਇਸ ਦਾ ਚੰਗਾ ਸੋਰਸ ਹੈ

Published by: ਏਬੀਪੀ ਸਾਂਝਾ

ਇਸ ਦਾ ਸਹੀ ਇਸਤੇਮਾਲ ਮਹਿੰਗੇ ਟ੍ਰੀਟਮੈਂਟ ਨੂੰ ਵੀ ਟੱਕਰ ਦੇ ਸਕਦਾ ਹੈ

Published by: ਏਬੀਪੀ ਸਾਂਝਾ