ਸਵੇਰੇ ਉੱਠਦਿਆਂ ਹੀ ਸਰੀਰ ਦਿੰਦਾ ਆਹ Warning Sign

Published by: ਏਬੀਪੀ ਸਾਂਝਾ

ਮਨੁੱਖ ਦਾ ਸਰੀਰ ਬਹੁਤ ਸਾਰੇ ਛੋਟੇ-ਛੋਟੇ Organs ਤੋਂ ਬਣਿਆ ਹੋਇਆ ਹੈ

Published by: ਏਬੀਪੀ ਸਾਂਝਾ

ਇਸ ਵਿੱਚ ਜੇਕਰ ਕੁਝ ਵੀ ਖਰਾਬ ਹੁੰਦਾ ਹੈ ਤਾਂ ਇਹ ਸੰਕੇਤ ਦੇਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਲੈਕੇ ਸਾਡਾ ਸਰੀਰ ਸਵੇਰੇ ਉੱਠਦਿਆਂ ਹੀ ਰਿਸਪਾਂਸ ਦੇ ਦਿੰਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਉੱਠਣ ਤੋਂ ਬਾਅਦ ਸਰੀਰ ਵਿੱਚ ਦਰਦ ਅਤੇ ਥਕਾਵਟ ਹੋ ਤਾਂ ਹੋ ਸਕਦੀ ਹੈ, ਜੇਕਰ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀਂ ਹੋਵੇ

Published by: ਏਬੀਪੀ ਸਾਂਝਾ

ਜੇਕਰ ਛਾਤੀ ਵਿੱਚ ਦਰਦ ਹੋਵੇ ਤਾਂ ਤੁਹਾਨੂੰ ਗੈਸ ਦੀ ਸਮੱਸਿਆ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਸਵੇਰੇ ਉੱਠਣ ਤੋਂ ਬਾਅਦ ਚਿਹਰੇ ‘ਤੇ ਸੋਜ ਹੈ ਤਾਂ ਖਾਣ ਪੀਣ ਸਹੀ ਕਰਨ ਦੀ ਲੋੜ ਹੈ

Published by: ਏਬੀਪੀ ਸਾਂਝਾ

ਜੇਕਰ ਸਵੇਰੇ ਉੱਠਦਿਆਂ ਹੀ ਗਲਾ ਸੁੱਕ ਰਿਹਾ ਹੈ ਤਾਂ ਇਸ ਦਾ ਮਤਲਬ ਤੁਹਾਡੇ ਸਰੀਰ ਵਿੱਚ ਪਾਣੀ ਦੀ ਕਮੀਂ ਹੈ

Published by: ਏਬੀਪੀ ਸਾਂਝਾ

ਜੇਕਰ ਸਵੇਰੇ ਉੱਠਦਿਆਂ ਹੀ ਤੁਹਾਡੇ ਦਿਲ ਦੀ ਧੜਕਨ ਤੇਜ਼ ਹੈ ਤਾਂ ਹਾਰਮੋਨ ਇੰਬੈਲੇਂਸ ਹੋਣ ਦਾ ਸੰਕੇਤ ਹੈ

Published by: ਏਬੀਪੀ ਸਾਂਝਾ

ਜੇਕਰ ਵਿਅਕਤੀ ਇਨ੍ਹਾਂ ਲੱਛਣਾਂ ‘ਤੇ ਧਿਆਨ ਦੇ ਕੇ ਸਹੀ ਸਮੇਂ ‘ਤੇ ਇਲਾਜ ਕਰਵਾ ਲਵੇ ਤਾਂ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ

Published by: ਏਬੀਪੀ ਸਾਂਝਾ