ਡਾਈਬਟੀਜ਼ ਦਾ ਪਤਾ ਲਗਾਉਣ ਲਈ ਖੂਨ ਦੀ ਇੱਕ ਬੂੰਦ ਦੀ ਵਰਤੋਂ ਕਰਕੇ ਬਲੱਡ ਸ਼ੂਗਰ ਲੈਵਲ ਦੀ ਜਾਂਚ ਕੀਤੀ ਜਾਂਦੀ ਹੈ
ABP Sanjha

ਇੱਕ ਛੋਟੀ ਜਿਹੀ ਸੂਈ ਉੰਗਲੀ ਨੂੰ ਚੁਭਾ ਕੇ ਖੂਨ ਦੀ ਇੱਕ ਬੂੰਦ ਲਈ ਜਾਂਦੀ ਹੈ

ਇਸ ਖੂਨ ਦੀ ਬੂੰਦ ਨੂੰ ਗਲੂਕੋਮੀਟਰ 'ਤੇ ਰੱਖਿਆ ਜਾਂਦਾ ਹੈ, ਜਿਸ ਨਾਲ ਬਲੱਡ ਸ਼ੂਗਰ ਨੂੰ ਨਾਪਿਆ ਜਾਂਦਾ ਹੈ

ਇਸ ਟੈਸਟ ਖਾਲੀ ਪੇਟ ਕੀਤਾ ਜਾਂਦਾ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਸਰੀਰ ਵਿੱਚ ਸ਼ੂਗਰ ਦਾ ਪੱਧਰ ਕਿੰਨਾ ਹੈ

ਖਾਣ ਤੋਂ ਬਾਅਦ ਖੂਨ ਦੀ ਜਾਂਚ ਕੀਤੀ ਜਾਂਦੀ ਹੈ ਤਾਂਕਿ ਇਹ ਦੇਖਿਆ ਜਾ ਸਕੇ ਕਿ ਭੋਜਨ ਤੋਂ ਬਾਅਦ ਸ਼ੂਗਰ ਦਾ ਪੱਧਰ ਕਿੰਨਾ ਵਧਿਆ ਹੈ

ਇਸ ਟੈਸਟ ਪਿਛਲੇ ਤਿੰਨ ਮਹੀਨਿਆਂ ਦੇ ਔਸਤ ਬਲੱਡ ਸ਼ੂਗਰ ਲੈਵਲ ਨੂੰ ਮਾਪਦਾ ਹੈ

ਕਿਸੇ ਵੀ ਸਮੇਂ ਖੂਨ ਦੀ ਜਾਂਚ ਕੀਤੀ ਜਾ ਸਕਦੀ ਹੈ, ਬਿਨਾਂ ਕਿਸੇ ਖਾਸ ਤਿਆਰੀ ਤੋਂ

ਨਾਰਮਲ ਸ਼ੂਗਰ ਲੈਵਲ 70-99mg/dL ਅਤੇ 140-99mg/dL ਤੋਂ ਘੱਟ ਹੁੰਦਾ ਹੈ

ਫਾਸਟਿੰਗ ਬਲੱਡ ਸ਼ੂਗਰ 100-125mg/dL ਅਤੇ ਖਾਣ ਤੋਂ ਬਾਅਦ 140-199mg/dL ਹੁੰਦਾ ਹੈ

ਇਦਾਂ ਬਲੱਡ ਸ਼ੂਗਰ ਲੈਵਲ ਨਾਪਿਆ ਜਾਂਦਾ ਹੈ

ਇਦਾਂ ਬਲੱਡ ਸ਼ੂਗਰ ਲੈਵਲ ਨਾਪਿਆ ਜਾਂਦਾ ਹੈ