ਇੱਕ ਦਿਨ ਵਿੱਚ ਕਿੰਨੇ ਕਿਲੋਮੀਟਰ ਚੱਲਣਾ ਚਾਹੀਦਾ?

Published by: ਏਬੀਪੀ ਸਾਂਝਾ

ਅੱਜ ਦੇ ਸਮੇਂ ਵਿੱਚ ਫਿੱਟ ਰਹਿਣ ਦੇ ਲਈ ਰੋਜ਼ ਚੱਲਣਾ ਸਭ ਤੋਂ ਸੌਖਾ ਤਰੀਕਾ ਹੈ

Published by: ਏਬੀਪੀ ਸਾਂਝਾ

ਸਹੀ ਦੂਰੀ ਦਾ ਪਤਾ ਹੋਣਾ ਜ਼ਰੂਰੀ ਹੈ ਤਾਂ ਕਿ ਫਾਇਦਾ ਵੀ ਮਿਲੇ ਅਤੇ ਸਰੀਰ ‘ਤੇ ਦਬਾਅ ਵੀ ਨਾ ਪਵੇ

Published by: ਏਬੀਪੀ ਸਾਂਝਾ

ਰੋਜ਼ 6 ਤੋਂ 8 ਹਜ਼ਾਰ ਕਦਮ ਚੱਲਣ ਭਾਵ ਕਿ 4 ਤੋਂ 6 ਕਿ.ਮੀ. ਸਿਹਤ ਦੇ ਲਈ ਕਾਫੀ ਹੈ

Published by: ਏਬੀਪੀ ਸਾਂਝਾ

ਘੱਟ ਤੋਂ ਘੱਟ 30 ਮਿੰਟ ਰੋਜ਼ ਚੱਲਣਾ ਜ਼ਰੂਰੀ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਤੇਜ਼ ਚਾਲ ਵਿੱਚ ਚੱਲਣਾ ਜ਼ਿਆਦਾ ਅਸਰਦਾਰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਸ਼ੁਰੂਆਤ 2-3 ਕਿ.ਮੀ. ਤੋਂ ਹੀ ਕਰੋ ਅਤੇ ਇਸ ਨੂੰ ਹੌਲੀ-ਹੌਲੀ ਵਧਾਓ

Published by: ਏਬੀਪੀ ਸਾਂਝਾ

ਸਵੇਰੇ ਅਤੇ ਸ਼ਾਮ ਨੂੰ ਚੱਲਣਾ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ

Published by: ਏਬੀਪੀ ਸਾਂਝਾ

ਖਾਲੀ ਪੇਟ ਹਲਕੀ ਵਾਕ ਫੈਟ ਬਰਨ ਕਰਨ ਵਿੱਚ ਮਦਦ ਕਰ ਸਕਦੀ ਹੈ

Published by: ਏਬੀਪੀ ਸਾਂਝਾ

WHO ਦੇ ਮੁਤਾਬਕ ਹਫਤੇ ਵਿੱਚ 100 ਤੋਂ 150 ਮਿੰਟ ਐਕਟਿਵ ਰਹਿਣਾ ਚਾਹੀਦਾ ਹੈ

Published by: ਏਬੀਪੀ ਸਾਂਝਾ