1 ਕਿਲੋਮੀਟਰ ਵਿੱਚ ਕਿੰਨੇ ਕਦਮ ਹੁੰਦੇ ਹਨ?

ਰੋਜ਼ ਕਈ ਕਦਮ ਚੱਲਣਾ ਤੁਹਾਡੀ ਜ਼ਿੰਦਗੀ ਦੇ ਕਈ ਸਾਲ ਵਧਾ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਤੁਹਾਡੇ ਮਨ ਵਿੱਚ ਸਵਾਲ ਆਉਂਦਾ ਹੋਵੇਗਾ ਕਿ ਇੱਕ ਕਿਲੋਮੀਟਰ ਵਿੱਚ ਕਿੰਨੇ ਕਦਮ ਹੁੰਦੇ ਹਨ

Published by: ਏਬੀਪੀ ਸਾਂਝਾ

ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇੱਕ ਕਿਲੋਮੀਟਰ ਵਿੱਚ ਕਿੰਨੇ ਕਦਮ ਹੁੰਦੇ ਹਨ

Published by: ਏਬੀਪੀ ਸਾਂਝਾ

ਵੈਸੇ ਤਾਂ ਇੱਕ ਕਿਲੋਮੀਟਰ ਚੱਲਣ ‘ਤੇ 1200 ਤੋਂ 1500 ਕਦਮ ਹੁੰਦੇ ਹਨ

Published by: ਏਬੀਪੀ ਸਾਂਝਾ

ਕਦਮਾਂ ਨੂੰ ਨਾਪਣ ਵਿੱਚ ਕੱਦ (Height) ਵੀ ਵੱਡਾ ਕਾਰਨ ਹੁੰਦਾ ਹੈ

Published by: ਏਬੀਪੀ ਸਾਂਝਾ

ਜਿਵੇਂ ਲੰਬੇ ਕੱਦ ਵਾਲਿਆਂ ਦੇ ਪੈਰ ਵੱਡੇ ਹੁੰਦੇ ਹਨ, ਇਸ ਕਰਕੇ ਉਨ੍ਹਾਂ ਦੇ ਕਦਮ ਲਗਭਗ 1200 ਪੈਂਦੇ ਹਨ

Published by: ਏਬੀਪੀ ਸਾਂਝਾ

ਉੱਥੇ ਹੀ ਗੱਲ ਕਰੀਏ ਛੋਟੀ ਹਾਈਟ ਵਾਲੇ ਲੋਕਾਂ ਦੀ ਤਾਂ ਉਨ੍ਹਾਂ ਨੂੰ ਇੱਕ ਕਿਲੋਮੀਟਰ ਪੂਰਾ ਕਰਨ ਦੇ ਲਈ ਜ਼ਿਆਦਾ ਕਦਮ ਲਗਭਗ 1500 ਜਾਂ ਉਸ ਤੋਂ ਵੱਧ ਕਦਮ ਚੱਲਣਾ ਪੈਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਗੱਲ ਕਰੀਏ ਇੱਕ ਕਦਮ ਦੀ ਲੰਬਾਈ ਦੀ ਤਾਂ ਇੱਕ ਆਮ ਵਿਅਕਤੀ ਦੇ ਇੱਕ ਕਦਮ ਦੀ ਲੰਬਾਈ ਲਗਭਗ 2.5 ਤੋਂ 2.8 ਫੁੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਜੈਂਡਰ ਦੇ ਮੁਤਾਬਕ ਪੁਰਸ਼ਾਂ ਦੇ ਕੱਦ ਲੰਬੇ ਹੁੰਦੇ ਹਨ, ਜਦਕਿ ਔਰਤਾਂ ਦੇ ਕਦਮ ਛੋਟੇ ਹੁੰਦੇ ਹਨ, ਜੋ ਕਿ ਗਿਣਤੀ ਨੂੰ ਪ੍ਰਭਾਵਿਤ ਕਰਦੇ ਹਨ

Published by: ਏਬੀਪੀ ਸਾਂਝਾ