ਅੱਜਕੱਲ੍ਹ ਬਿਜ਼ੀ ਲਾਈਫਸਟਾਈਲ ਵਿੱਚ ਖੁਦ ਨੂੰ ਫਿੱਟ ਰੱਖਣਾ ਔਖਾ ਹੋ ਗਿਆ ਹੈ



ਪਰ ਰੋਜ਼ ਪੈਦਲ ਚੱਲਣ ਨਾਲ ਅਸੀਂ ਕਈ ਬਿਮਾਰੀਆਂ ਨੂੰ ਰੋਕ ਸਕਦੇ ਹਾਂ



ਆਖਿਰ ਸਾਨੂੰ ਰੋਜ਼ ਕਿੰਨੇ ਕਦਮ ਪੈਦਲ ਚੱਲਣਾ ਚਾਹੀਦਾ ਹੈ



ਅਮਰੀਕਨ ਕਾਊਂਸਲ ਆਫ ਐਕਸਰਸਾਈਜ਼ ਦੇ ਅਨੂਸਾਰ ਰੋਜ਼ 2500 ਕਦਮ ਚੱਲਣਾ ਚਾਹੀਦਾ ਹੈ



ਇੰਨੇ ਕਦਮ ਚੱਲਣ ਤੁਹਾਡਾ ਸਰੀਰ ਸਿਹਤਮੰਦ ਰਹੇਗਾ



ਕਈ ਰਿਸਰਚ 10 ਹਜ਼ਾਰ ਕਦਮ ਚੱਲਣ ਦੀ ਸਲਾਹ ਦਿੰਦੇ ਹਨ



ਇਸ ਨਾਲ ਮੋਟਾਪਾ ਕੰਟਰੋਲ ਕਰਨ ਦੇ ਨਾਲ-ਨਾਲ ਹਾਰਟ ਹੈਲਥ ਵੀ ਠੀਕ ਰਹਿੰਦੀ ਹੈ



ਇਸ ਦੇ ਨਾਲ ਹੀ ਡਾਈਬਟੀਜ਼ ਵਰਗੀ ਬਿਮਾਰੀ ਤੋਂ ਰਾਹਤ ਮਿਲਦੀ ਹੈ



ਰੋਜ਼ਾਨਾ ਚੱਲਣ ਨਾਲ ਤੁਹਾਨੂੰ ਕਸਰਤ ਕਰਨ ਦੀ ਲੋੜ ਨਹੀਂ ਪਵੇਗੀ



ਉੱਥੇ ਹੀ ਰੋਜ਼ ਸੈਰ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ