30 ਮਿੰਟ ਸਾਈਕਲ ਚਲਾਉਣ ਨਾਲ ਕਿੰਨੇ ਕਿਲੋਮੀਟਰ ਹੁੰਦੇ ਕਵਰ?

Published by: ਏਬੀਪੀ ਸਾਂਝਾ

ਸਾਈਕਲ ਚਲਾਉਣਾ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਅੱਧਾ ਘੰਟਾ ਸਾਈਕਲ ਚਲਾਉਣ ਨਾਲ ਕਿੰਨੇ ਕਿਲੋਮੀਟਰ ਕਵਰ ਹੁੰਦੇ

Published by: ਏਬੀਪੀ ਸਾਂਝਾ

ਆਮ ਤੌਰ ‘ਤੇ ਨਾਰਮਲ ਸਪੀਡ ‘ਤੇ ਸਾਈਕਲ ਚਲਾਉਣ ਨਾਲ 30 ਮਿੰਟ ਵਿੱਚ 8 ਤੋਂ 10 ਕਿ.ਮੀ. ਕਵਰ ਹੁੰਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਸ ਨਾਲ ਲਗਭਗ 300 ਤੋਂ 600 ਆਸਾਨੀ ਨਾਲ ਖਰਚ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਰੋਜ਼ 30 ਮਿੰਟ ਸਾਈਕਲ ਚਲਾਉਣ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਸਾਈਕਲਿੰਗ ਕਰਨ ਨਾਲ ਦਿਲ ਦੀ ਧੜਕਣ ਸਹੀ ਰਹਿੰਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਪੱਟਾਂ ਤੇ ਪਿੰਡਲੀਆਂ ਦੀਆਂ ਮਾਂਸਪੇਸ਼ੀਆਂ ਮਜਬੂਤ ਹੁੰਦੀਆਂ ਹਨ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸਾਈਕਲ ਚਲਾਉਣ ਨਾਲ ਐਂਡੋਫਰਿਨ ਹਾਰਮੋਨ ਰਿਲੀਜ਼ ਹੁੰਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਤਣਾਅ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦਾ ਹੈ

Published by: ਏਬੀਪੀ ਸਾਂਝਾ