ਸਰੀਰ ‘ਚ ਨਜ਼ਰ ਆਉਂਦੇ ਆਹ ਲੱਛਣ ਤਾਂ ਵੱਧ ਗਿਆ ਕੋਲੈਸਟ੍ਰੋਲ

ਹਾਈ ਕੋਲੈਸਟ੍ਰੋਲ ਹੋਣਾ ਬਹੁਤ ਹੀ ਖਰਾਬ ਹੈ

Published by: ਏਬੀਪੀ ਸਾਂਝਾ

ਜੇਕਰ ਛਾਤੀ ਵਿੱਚ ਤੇਜ਼ ਦਰਦ, ਬੇਚੈਨੀ ਅਤੇ ਬਿਨਾਂ ਵਜ੍ਹਾ ਤੋਂ ਥਕਾਵਟ ਹੁੰਦੀ ਹੈ ਤਾਂ ਇਹ ਹਾਈ ਕੋਲੈਸਟ੍ਰੋਲ ਦਾ ਸੰਕੇਤ ਹੁੰਦਾ ਹੈ

Published by: ਏਬੀਪੀ ਸਾਂਝਾ

ਹਾਈ ਕੋਲੈਸਟ੍ਰੋਲ ਦੇ ਕਰਕੇ ਪੈਰਾਂ ਦੀ ਧਮਨੀਆਂ ਵਿੱਚ ਰੁਕਾਵਟ ਆ ਸਕਦੀ ਹੈ

Published by: ਏਬੀਪੀ ਸਾਂਝਾ

ਜਿਸ ਕਰਕੇ ਪੱਟਾਂ, ਪੈਰਾਂ ਦੇ ਹੇਠਲੇ ਹਿੱਸੇ ਵਿੱਚ ਤੇਜ਼ ਦਰਦ ਹੋਣ ਲੱਗ ਜਾਂਦਾ ਹੈ

Published by: ਏਬੀਪੀ ਸਾਂਝਾ

ਹਾਈ ਕੋਲੈਸਟ੍ਰੋਲ ਦੇ ਕਰਕੇ ਬਲੱਡ ਫਲੋਅ ਅਤੇ ਆਕਸੀਜਨ ਦੀ ਕਮੀਂ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਪੈਰਾਂ ਦੇ ਨਹੂੰਆਂ ਦਾ ਰੰਗ ਬਦਲਣ ਲੱਗ ਪੈਂਦਾ ਹੈ

Published by: ਏਬੀਪੀ ਸਾਂਝਾ

ਹਾਲਾਂਕਿ ਜੇਕਰ ਹਾਈ ਕੋਲੈਸਟ੍ਰੋਲ ਹੋਣ ‘ਤੇ ਤੁਰੰਤ ਸਰੀਰ ਵਿੱਚ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਹੈ ਤਾਂ ਇਸ ਨਾਲ ਕਦੇ-ਕਦੇ ਹਾਰਟ ਅਟੈਕ ਵੀ ਆ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਬਚਣ ਲਈ ਰੋਜ਼ ਲਗਾਤਾਰ ਅੱਧਾ ਘੰਟਾ ਕਸਰਤ ਕਰੋ, ਤਣਾਅ ਮੁਕਤ ਰਹਿਣ ਲਈ ਯੋਗ ਅਤੇ ਮੈਡੀਟੇਸ਼ਨ ਕਰੋ ਅਤੇ ਪੂਰੀ ਨੀਂਦ ਲਓ

Published by: ਏਬੀਪੀ ਸਾਂਝਾ

ਖਾਣੇ ਵਿੱਚ ਜੰਕ ਫੂਡ, ਪ੍ਰੋਸੈਸਡ ਫੂਡ ਅਤੇ ਰੈੱਡ ਮੀਟ ਨੂੰ ਪੂਰੀ ਤਰ੍ਹਾਂ ਛੱਡ ਕੇ ਹਰੀਆਂ ਸਬਜੀਆਂ, ਤਾਜੇ ਫਲ, ਸਾਬਤ ਅਨਾਜ, ਸੀਡਸ ਅਤੇ ਨਟਸ ਸ਼ਾਮਲ ਕਰੋ

Published by: ਏਬੀਪੀ ਸਾਂਝਾ