ਲਾਈਫਸਟਾਈਲ ‘ਚ ਸ਼ਾਮਲ ਕਰ ਲਓ ਆਹ ਚੀਜ਼ਾਂ, ਕੈਂਸਰ ਤੋਂ ਰਹੇਗਾ ਬਚਾਅ

Published by: ਏਬੀਪੀ ਸਾਂਝਾ

ਬ੍ਰੋਕਲੀ, ਬੰਦਗੋਭੀ ਅਤੇ ਪਾਲਕ ਵਰਗੀ ਕ੍ਰੂਸੀਫੇਰਸ ਸਬਜੀਆਂ ਵਿੱਚ ਸਲਫੋਰਾਫੇਨ ਪਾਇਆ ਜਾਂਦਾ ਹੈ, ਇਹ ਕੈਂਸਰ ਦੇ ਸੈਲਾਂ ਨੂੰ ਵਧਣ ਤੋਂ ਰੋਕਦਾ ਹੈ

Published by: ਏਬੀਪੀ ਸਾਂਝਾ

ਹਲਦੀ ਵਿੱਚ ਕਰਕਿਊਮਿਨ ਨਾਮ ਦਾ ਤੱਤ ਹੁੰਦਾ ਹੈ, ਜਿਸ ਵਿੱਚ ਪਾਵਰਫੁੱਲ ਐਂਟੀਇਨਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਜੋ ਕਿ ਕੈਂਸਰ ਨਾਲ ਲੜਨ ਵਿੱਚ ਮਦਦ ਕਰਦੇ ਹਨ

Published by: ਏਬੀਪੀ ਸਾਂਝਾ

ਸਟ੍ਰਾਬੇਰੀ, ਬਲੂਬੇਰੀ ਅਤੇ ਬਲੈਕਬੈਰੀ ਵਿੱਚ ਐਂਥੋਸਾਇਨਿਨ ਵਰਗੇ ਐਂਟੀਆਕਸੀਡੈਂਟਸ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਜੋ ਕਿ ਸਰੀਰ ਦੇ ਸੈਲਸ ਨੂੰ ਡੈਮੇਜ ਹੋਮ ਤੋਂ ਬਚਾਉਂਦੇ ਹਨ

Published by: ਏਬੀਪੀ ਸਾਂਝਾ

ਲਸਣ ਵਿੱਚ ਐਲੀਸਿਨ ਨਾਮ ਦਾ ਕੰਪਾਊਂਡ ਹੁੰਦਾ ਹੈ, ਰਿਸਰਚ ਦੇ ਮੁਤਾਬਕ ਰੋਜ਼ ਲਸਣ ਖਾਣ ਨਾਲ ਪੇਟ ਅਤੇ ਕੋਲਨ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਟਮਾਟਰ ਵਿੱਚ ਲਾਡੂਕੋਪੀਨ ਨਾਮ ਦਾ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਕਿ ਖਾਸ ਤੌਰ ‘ਤੇ ਪ੍ਰੋਸਟੇਟ ਕੈਂਸਰ ਦੇ ਖਤਰੇ ਨੂੰ ਘੱਟ ਕਰਨ ਵਿੱਚ ਕਾਫੀ ਮਦਦਗਾਰ ਹੁੰਦਾ ਹੈ

Published by: ਏਬੀਪੀ ਸਾਂਝਾ

ਨਿੰਬੂ, ਸੰਤਰਾ ਅਤੇ ਮੌਸਮ ਵਰਗੇ ਫਲਾਂ ਵਿੱਚ ਵਿਟਾਮਿਨ ਸੀ ਹੁੰਦਾ ਹੈ

Published by: ਏਬੀਪੀ ਸਾਂਝਾ

ਜੋ ਕਿ ਸਰੀਰ ਦੇ ਟਾਕਸਿਨਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ ਅਤੇ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ

Published by: ਏਬੀਪੀ ਸਾਂਝਾ