1 ਕੌਲੀ ਦਾਲ ਵਿੱਚ ਕਿੰਨਾ ਪ੍ਰੋਟੀਨ ਹੁੰਦਾ?

Published by: ਏਬੀਪੀ ਸਾਂਝਾ

ਦਾਲ ਨਾ ਸਿਰਫ ਸੁਆਦ ਹੁੰਦੀ ਹੈ, ਸਗੋਂ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦੀ ਹੈ

Published by: ਏਬੀਪੀ ਸਾਂਝਾ

ਵੱਖ-ਵੱਖ ਤਰ੍ਹਾਂ ਦੀਆਂ ਦਾਲਾਂ ਵਿੱਚ ਪ੍ਰੋਟੀਨ ਦੀ ਮਾਤਰਾ ਵੱਖਰੀ-ਵੱਖਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਇੱਕ ਕੌਲੀ ਦਾਲ ਵਿੱਚ ਕਿੰਨਾ ਪ੍ਰੋਟੀਨ ਹੁੰਦਾ ਹੈ

Published by: ਏਬੀਪੀ ਸਾਂਝਾ

ਇੱਕ ਕੌਲੀ ਪਕੀ ਹੋਈ ਦਾਲ ਵਿੱਚ ਲਗਭਗ 8 ਤੋਂ 12 ਗ੍ਰਾਮ ਪ੍ਰੋਟੀਨ ਹੁੰਦਾ ਹੈ, ਇਹ ਤਾਂ ਤੁਸੀਂ ਇਸ ਨੂੰ ਕਿਵੇਂ ਬਣਾਉਂਦੇ ਹੋ ਇਸ ‘ਤੇ ਨਿਰਭਰ ਕਰਦਾ ਹੈ

Published by: ਏਬੀਪੀ ਸਾਂਝਾ

ਇੱਕ ਕੌਲੀ ਮੂੰਗ ਦੀ ਦਾਲ (ਹਰੇ ਛੋਲੇ) ਵਿੱਚ ਲਗਭਗ 9 ਗ੍ਰਾਮ ਪ੍ਰੋਟੀਨ ਹੁੰਦਾ ਹੈ

Published by: ਏਬੀਪੀ ਸਾਂਝਾ

ਇੱਕ ਕੌਲੀ ਮਸੂਰ ਦੀ ਦਾਲ ਵਿੱਚ ਲਗਭਗ 18 ਗ੍ਰਾਮ ਤੱਕ ਪ੍ਰੋਟੀਨ ਹੁੰਦਾ ਹੈ

Published by: ਏਬੀਪੀ ਸਾਂਝਾ

ਪ੍ਰੋਟੀਨ ਨਾਲ ਭਰਪੂਰ, ਇੱਕ ਕੌਲੀ ਛੋਲਿਆਂ ਦੀ ਦਾਲ ਵਿੱਚ ਲਗਭਗ 10 ਤੋਂ 12 ਗ੍ਰਾਮ ਪ੍ਰੋਟੀਨ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਵੀ ਪ੍ਰੋਟੀਨ ਦੀ ਕਮੀਂ ਤੋਂ ਪਰੇਸ਼ਾਨ ਹੋ

Published by: ਏਬੀਪੀ ਸਾਂਝਾ

ਤਾਂ ਇਸ ਹਿਸਾਬ ਨਾਲ ਖਾਓ ਦਾਲਾਂ

Published by: ਏਬੀਪੀ ਸਾਂਝਾ