ਕਈ ਵਾਰ ਬਹੁਤ ਜ਼ਿਆਦਾ ਬੋਲਣਾ ਦਿਲ ਦਾ ਮਨੋਰੰਜਨ ਕਰਨ ਵਰਗਾ ਹੁੰਦਾ ਹੈ ਪਰ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਸਾਰਾ ਦਿਨ ਗੱਲਾਂ ਕਰਦੇ ਰਹਿੰਦੇ ਹਨ। ਜਦੋਂ ਕੰਮ ਕਰਦੇ ਹੋਣ ਤਾਂ ਵੀ ਵਹਿਲੇ ਹੋਣ ਤਾਂ ਵੀ।