Kidney Function Test: ਅੱਜ ਕੱਲ੍ਹ ਗਲਤ ਖਾਣ-ਪੀਣ ਦੀ ਜੀਵਨ ਸ਼ੈਲੀ ਕਰਕੇ ਬਹੁਤ ਸਾਰੀਆਂ ਸਿਹਤ ਸਮੱਸਿਆਵਾਂ ਰਹਿੰਦੀਆਂ ਹਨ। ਜਿਨ੍ਹਾਂ ਵਿੱਚੋਂ ਇੱਕ ਹੈ ਕਿਡਨੀ ਦਾ ਸਹੀ ਕੰਮ ਨਾ ਕਰਨਾ। ਕੀ ਤੁਹਾਡੀ ਕਿਡਨੀ ਫੰਕਸ਼ਨ ਵਿਗੜ ਰਹੀ ਹੈ?