ਜਲਨ ਅਤੇ ਗੈਸ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਆਹ ਦੇਸੀ ਤਰੀਕੇ

Published by: ਏਬੀਪੀ ਸਾਂਝਾ

ਪੇਟ ਦੀ ਜਲਨ ਤੋਂ ਰਾਹਤ ਪਾਉਣ ਲਈ ਠੰਡਾ ਦੁੱਧ ਪੀਣਾ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ

ਸੌਂਫ ਚਬਾਉਣ ਨਾਲ ਗੈਸ ਅਤੇ ਜਲਨ ਵਿੱਚ ਆਰਾਮ ਮਿਲਦਾ ਹੈ

Published by: ਏਬੀਪੀ ਸਾਂਝਾ

ਖਾਣੇ ਤੋਂ ਬਾਅਦ ਜੀਰਾ ਪਾਣੀ ਪੀਣ ਤੋਂ ਪਾਚਨ ਬਿਹਤਰ ਹੁੰਦਾ ਹੈ

Published by: ਏਬੀਪੀ ਸਾਂਝਾ

ਲੱਸੀ ਵਿੱਚ ਨਮਕ-ਭੁੰਨਿਆ ਜੀਰਾ ਮਿਲਾ ਕੇ ਪੀਣ ਨਾਲ ਰਾਹਤ ਦਿੰਦਾ ਹੈ

Published by: ਏਬੀਪੀ ਸਾਂਝਾ

ਅਦਰਕ ਨੂੰ ਛੋਟਾ ਟੁਕੜਾ ਚਬਾਉਣ ਨਾਲ ਐਸੀਡਿਟੀ ਘੱਟ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਐਲੋਵੇਰਾ ਜੂਸ ਪੇਟ ਨੂੰ ਠੰਡਕ ਦਿੰਦਾ ਹੈ ਅਤੇ ਜਲਨ ਘੱਟ ਕਰਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾ ਮਸਾਲੇਦਾਰ ਅਤੇ ਤਲਿਆ-ਭੁੰਨਿਆ ਖਾਣਾ ਨਜ਼ਰਅੰਦਾਜ਼ ਕਰੋ

Published by: ਏਬੀਪੀ ਸਾਂਝਾ

ਦਿਨ ਭਰ ਵਿੱਚ ਪਾਣੀ ਭਰਪੂਰ ਪਾਣੀ ਪੀਓ

Published by: ਏਬੀਪੀ ਸਾਂਝਾ

ਇਸ ਨਾਲ ਐਸਿਡ ਕੰਟਰੋਲ ਰਹਿੰਦਾ ਹੈ

Published by: ਏਬੀਪੀ ਸਾਂਝਾ