ਕਿਸੇ ਵੀ ਮੌਸਮ ਵਿੱਚ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਪਾਣੀ ਦੀ ਕਮੀ ਨਾਲ ਸਿਹਤ ਵਿਗੜ ਸਕਦੀ ਹੈ ਸਰੀਰ ਵਿੱਚ ਪਾਣੀ ਦੀ ਕਮੀ ਦੇ ਲੱਛਣ ਕੀ ਹਨ? ਪਾਣੀ ਦੀ ਕਮੀ ਨਾਲ Skin Dry ਹੋ ਜਾਂਦੀ ਹੈ ਚਿਹਰੇ 'ਤੇ Rashies and Dry Lips ਹੋਣਾ ਵੀ ਲੱਛਣ ਹਨ ਚਿਹਰੇ 'ਤੇ Fine Lines ਅਤੇ Wrinkles ਦਿਖਾਈ ਦਿੰਦੇ ਹਨ Urine ਦਾ ਪੀਲਾ ਰੰਗ ਵੀ ਪਾਣੀ ਦੀ ਕਮੀ ਨੂੰ ਦਰਸਾਉਂਦਾ ਹੈ ਪਾਣੀ ਦੀ ਕਮੀ ਨਾਲ Mouth Smelling ਦੀ ਸਮੱਸਿਆ ਹੋ ਜਾਂਦੀ ਹੈ ਸਰੀਰ ਦਾ ਸੁਸਤ ਹੋਣਾ ਵੀ ਪਾਣੀ ਦੀ ਕਮੀ ਦਾ ਲੱਛਣ ਹੈ ਪਾਣੀ ਦੀ ਕਮੀ ਕਾਰਨ ਸਿਰ ਦਰਦ ਰਹਿੰਦਾ ਹੈ