ਪੈਰਾਂ ਦੀਆਂ ਤਲੀਆਂ ‘ਚ ਵੀ ਪੈਂਦਾ ਸਾੜ, ਤਾਂ ਅਪਣਾਓ ਆਹ ਘਰੇਲੂ ਨੁਸਖੇ, ਮਿਲੇਗੀ ਰਾਹਤ

Published by: ਏਬੀਪੀ ਸਾਂਝਾ

ਗਰਮੀਆਂ 'ਚ ਪੈਰਾਂ ਦੇ ਤਲ਼ਿਆਂ ਵਿੱਚ ਜਲਣ ਸਮੱਸਿਆ ਵੱਧ ਜਾਂਦੀ ਹੈ। ਇਹ ਸਮੱਸਿਆ ਬਜ਼ੁਰਗਾਂ ਜਾਂ ਮੱਧ-ਉਮਰ ਦੇ ਲੋਕਾਂ ਵਿੱਚ ਦੇਖੀ ਜਾਂਦੀ ਹੈ



ਪਰ ਅੱਜ-ਕੱਲ੍ਹ ਇਹ ਸਮੱਸਿਆ ਨੌਜਵਾਨਾਂ ਵਿੱਚ ਵੀ ਦੇਖੀ ਜਾ ਰਹੀ ਹੈ। ਵਿਟਾਮਿਨ ਬੀ12 ਦੀ ਕਮੀ, ਡਾਇਬੀਟਿਕ ਨਿਊਰੋਪੈਥੀ ਵਰਗੀਆਂ ਸਮੱਸਿਆਵਾਂ ਇਸ ਜਲਣ ਦੇ ਪਿੱਛੇ ਮੁੱਖ ਕਾਰਨ ਹੋ ਸਕਦੀਆਂ ਹਨ।



ਤੁਹਾਨੂੰ ਵੀ ਇਸ ਤੋਂ ਪਰੇਸ਼ਾਨੀ ਹੈ, ਤਾਂ ਤੁਸੀਂ ਕੁਝ ਘਰੇਲੂ ਉਪਚਾਰ ਅਪਣਾ ਸਕਦੇ ਹੋ। ਆਓ ਜਾਣਦੇ ਹਾਂ ਉਹ ਉਪਾਅ ਕੀ ਹਨ।



ਨੀਲਗਿਰੀ ਤੇਲ ਨਾਲ ਪੈਰਾਂ ਦੀ ਕਰੋ ਮਾਲਿਸ਼



ਪੁਦੀਨੇ ਦਾ ਤੇਲ ਲਗਾਓ



ਨਾਰੀਅਲ ਦਾ ਤੇਲ ਲਗਾਓ



ਐਪਲ ਸਾਈਡਰ ਸਿਰਕਾ



ਪੈਰਾਂ ਨੂੰ 15 ਮਿੰਟ ਲਈ ਠੰਡੇ ਪਾਣੀ ਵਿੱਚ ਰੱਖੋ



ਕੰਧ ਦੇ ਨਾਲ ਪੈਰ ਰੱਖ ਕੇ ਸੌਣਾ ਅਤੇ ਚੰਦਨ ਪਾਊਡਰ ਦਾ ਪੇਸਟ