ਕਿਸ ਵਜ੍ਹਾ ਨਾਲ ਹੁੰਦਾ ਬੱਚਿਆਂ ਦੇ ਦਿਲ ‘ਚ ਛੇਦ?

ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਜਨਮ ਤੋਂ ਹੀ ਕੁਝ ਬੱਚਿਆਂ ਦੇ ਦਿਲ ਵਿੱਚ ਛੇਦ ਹੋਣ ਦੀ ਸਮੱਸਿਆ ਹੁੰਦੀ ਹੈ

ਪ੍ਰੈਗਨੈਂਸੀ ਵਿੱਚ ਕਈ ਤਰ੍ਹਾਂ ਦੇ ਬਦਲਾਅ ਹੋਣ ਕਰਕੇ ਕਈ ਵਾਰ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ

ਜਿਸ ਵਿੱਚ ਪ੍ਰੈਗਨੈਂਸੀ ਵਿੱਚ ਅਲਟ੍ਰਾਸਾਊਂਡ ਰਾਹੀਂ ਬੱਚੇ ਵਿੱਚ ਹੋਣ ਵਾਲੀ ਇਸ ਸਮੱਸਿਆ ਦਾ ਪਤਾ ਲਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਬੱਚਿਆਂ ਦੇ ਦਿਲ ਵਿੱਚ ਛੇਦ ਕਿਉਂ ਹੁੰਦਾ ਹੈ

ਬੱਚਿਆਂ ਦੇ ਦਿਲ ਵਿੱਚ ਛੇਦ ਜੀਨ ਵਿੱਚ ਬਦਲਾਅ ਹੋਣ ਕਰਕੇ ਹੁੰਦਾ ਹੈ

ਜੈਨੇਟਿਕ ਦੇ ਨਾਲ ਪ੍ਰੈਗਨੈਂਸੀ ਦੇ ਦੌਰਾਨ ਖ਼ਰਾਬ ਲਾਈਫਸਟਾਈਲ, ਵਾਇਰਲ ਇਨਫੈਕਸ਼ਨ, ਦਵਾਈ ਜਾਂ ਸ਼ਰਾਬ ਦਾ ਜ਼ਿਆਦਾ ਸੇਵਨ ਕਰਨ ਨਾਲ ਇਸ ਸਮੱਸਿਆ ਦਾ ਖਤਰਾ ਵੱਧ ਸਕਦਾ ਹੈ

ਛੋਟੇ ਬੱਚਿਆਂ ਵਿੱਚ ਜਨਮ ਤੋਂ ਪਹਿਲਾਂ ਹੀ ਉਸ ਦੇ ਖੱਬੇ ਅਤੇ ਸੱਜੇ ਹਾਰਟ ਦੇ ਹਿੱਸੇ ਅਲਗ ਨਹੀਂ ਹੁੰਦੇ ਹਨ, ਅਜਿਹੇ ਵਿੱਚ ਇਕ ਕੰਧ ਇਨ੍ਹਾਂ ਦੋ ਵੈਟ੍ਰਿਕਲਸ ਨੂੰ ਵੱਖਰਾ ਕਰਦੀ ਹੈ

ਪਰ ਜਦੋਂ ਇਹ ਕੰਧ ਪੂਰੀ ਤਰ੍ਹਾਂ ਨਹੀਂ ਬਣਦੀ ਤਾਂ ਬੱਚੇ ਦੇ ਦਿਲ ਵਿੱਚ ਛੇਦ ਹੁੰਦਾ ਹੈ

Published by: ਏਬੀਪੀ ਸਾਂਝਾ

ਇਸ ਸਮੱਸਿਆ ਨੂੰ ਮੈਡੀਕਲ ਦੀ ਭਾਸ਼ਾ ਵਿੱਚ ਕਾਨਜੇਨਟਿਲ ਹਾਰਟ ਡਿਫੈਕਟਸ ਕਿਹਾ ਜਾਂਦਾ ਹੈ

Published by: ਏਬੀਪੀ ਸਾਂਝਾ