ਸਾਲਾਂ ਪੁਰਾਣੀ ਕਬਜ਼ ਤੋਂ ਪਾਉਣਾ ਛੁਟਕਾਰਾ, ਤਾਂ ਖਾਓ ਇਸ DryFruit ਦਾ ਬੀਜ

ਡ੍ਰਾਈਫਰੂਟ ਦੇ ਕਈ ਸਾਰੇ ਫਾਇਦੇ ਹੁੰਦੇ ਹਨ



ਪਰ ਇਨ੍ਹਾਂ ਦੇ ਅੰਦਰ ਨਿਕਲਣ ਵਾਲੇ ਬੀਜਾਂ ਨੂੰ ਬੇਕਾਰ ਸਮਝ ਕੇ ਨਾ ਸੁੱਟੋ



ਦੱਸ ਦਈਏ ਕਿ ਖਜੂਰ ਦਾ ਬੀਜ ਸਾਡੇ ਪੇਟ ਦੇ ਲਈ ਵਰਦਾਨ ਸਾਬਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਖਜੂਰ ਦੇ ਬੀਜ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਪਾਇਆ ਜਾਂਦਾ ਹੈ, ਜੋ ਕਿ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ

Published by: ਏਬੀਪੀ ਸਾਂਝਾ

ਖਜੂਰ ਦੇ ਬੀਜਾਂ ਵਿੱਚ ਮੌਜੂਦ ਫਾਈਬਰ ਸਾਡੀ ਅੱਤੜੀਆਂ ਦੀ ਗਤੀਵਿਧੀ ਨੂੰ ਵਧਾਉਂਦਾ ਹੈ

Published by: ਏਬੀਪੀ ਸਾਂਝਾ

ਜਿਸ ਨਾਲ ਕਬਜ਼ ਦੀ ਸਮੱਸਿਆ ਹੌਲੀ-ਹੌਲੀ ਖਤਮ ਹੋਣ ਲੱਗ ਜਾਂਦੀ ਹੈ



ਖਜੂਰ ਦੇ ਬੀਜ ਕਬਜ਼ ਦੀ ਸਮੱਸਿਆ ਦੂਰ ਕਰਨ ਦੇ ਨਾਲ-ਨਾਲ ਕੋਲੈਸਟ੍ਰੋਲ ਨੂੰ ਵੀ ਘੱਟ ਕਰਦੇ ਹਨ

ਖਜੂਰ ਦੇ ਬੀਜਾਂ ਨੂੰ ਪੀਸ ਕੇ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਸਵੇਰ ਅਤੇ ਸ਼ਾਮ ਪਾਣੀ ਨਾਲ ਖਜੂਰ ਦੇ ਬੀਜ ਦਾ ਚੂਰਨ ਲਓ, ਇਸ ਨਾਲ ਸਾਲਾਂ ਪੁਰਾਣੀ ਕਬਜ਼ ਦੀ ਸਮੱਸਿਆ ਖਤਮ ਹੋ ਜਾਂਦੀ ਹੈ