ਇਸ ਤਰੀਕੇ ਨਾਲ ਖਾਓ ਚੀਆ ਸੀਡਸ, ਹੋਵੇਗਾ ਬਹੁਤ ਫਾਇਦਾ

Published by: ਏਬੀਪੀ ਸਾਂਝਾ

ਚੀਆ ਸੀਡਸ ਹੈਲਦੀ ਫੂਡ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ

ਛੋਟੇ-ਛੋਟੇ ਬੀਜਾਂ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਆਉਂਦੇ ਹਨ, ਇਹ ਕਿਸੇ ਸੁਪਰਫੂਡ ਤੋਂ ਘੱਟ ਨਹੀਂ ਹਨ

ਇਸ ਵਿੱਚ ਪ੍ਰੋਟੀਨ, ਐਂਟੀਆਕਸੀਡੈਂਟ ਅਤੇ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚੀਡਾ ਸੀਡਸ ਖਾਣ ਦਾ ਸਹੀ ਤਰੀਕਾ ਕੀ ਹੈ

ਇੱਕ ਦਿਨ ਵਿੱਚ ਇੱਕ ਜਾਂ ਦੋ ਚਮਚ ਹੀ ਚੀਆ ਸੀਡਸ ਖਾਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਇਸ ਨੂੰ ਖਾਣ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਚੀਆ ਸੀਡਸ ਨੂੰ ਰਾਤ ਨੂੰ ਭਿਓਂ ਕੇ ਰੱਖ ਦਿਓ ਅਤੇ ਫਿਰ ਸਵੇਰੇ ਖਾਲੀ ਪੇਟ ਖਾਓ

Published by: ਏਬੀਪੀ ਸਾਂਝਾ

ਇਸ ਨੂੰ ਦਹੀਂ, ਜੂਸ, ਸਮੂਦੀ ਜਾਂ ਓਟਮੀਲ ਵਿੱਚ ਮਿਲਾ ਕੇ ਖਾਇਆ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਸਲਾਦ ਜਾਂ ਸੂਪ ਨਾਲ ਵੀ ਖਾਦਾ ਜਾ ਸਕਦਾ ਹੈ