ਤੁਹਾਡੇ ਵੀ ਹੱਥ ਕੰਬਦੇ, ਤਾਂ ਹੋ ਸਕਦੇ ਇਸ ਬਿਮਾਰੀ ਦੇ ਲੱਛਣ



ਤੁਸੀਂ ਕਈ ਲੋਕਾਂ ਦੇ ਹੱਥ ਕੰਬਦੇ ਦੇਖੇ ਹੋਣਗੇ



ਜ਼ਿਆਦਾਤਰ ਵੱਡੇ ਬਜ਼ੁਰਗਾਂ ਦੇ ਹੱਥ ਕੰਬਦੇ ਦੇਖੇ ਹੋਣਗੇ



ਕਈ ਵਾਰ ਘੱਟ ਉਮਰ ਵਾਲੇ ਲੋਕਾਂ ਦੇ ਹੱਥ ਕੰਬਦੇ ਹਨ ਪਰ ਉਹ ਨਜ਼ਰਅੰਦਾਜ਼ ਕਰ ਦਿੰਦੇ ਹਨ



ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਹੱਥ ਕੰਬਣਾ ਕਿਹੜੀ ਬਿਮਾਰੀ ਦੇ ਲੱਛਣ ਹੁੰਦੇ ਹਨ



ਤਣਾਅ ਅਤੇ ਸਟ੍ਰੈਸ ਕਰਕੇ ਹੱਥ ਕੰਬਦੇ ਹਨ



ਹੱਥ ਕੰਬਣ ਦੀ ਵਜ੍ਹਾ ਪਾਰਕਿਂਸਨ ਦੀ ਬਿਮਾਰੀ ਹੋ ਸਕਦੀ ਹੈ, ਇਹ ਇੱਕ ਨਿਊਰੋਲੋਜਿਕਲ ਬਿਮਾਰੀ ਹੈ



ਇਹ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ



ਅਜਿਹੇ ਲੋਕਾਂ ਨੂੰ ਹਾਇਪਰਥਾਇਰਾਈਡਿਜ਼ਮ ਵੀ ਹੋ ਸਕਦਾ ਹੈ



ਵਿਟਾਮਿਨ ਬੀ12 ਦੀ ਕਮੀਂ ਨਾਲ ਵੀ ਹੱਥ ਕੰਬਦਾ ਹੈ