ਸ਼ਰਾਬ ਦਾ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਪਾਣੀ 'ਚ ਮਿਲਾ ਕੇ ਪੀਓ ਆਹ ਚੀਜ਼
abp live

ਸ਼ਰਾਬ ਦਾ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਪਾਣੀ 'ਚ ਮਿਲਾ ਕੇ ਪੀਓ ਆਹ ਚੀਜ਼

ਨਸ਼ਾ ਕਰਨਾ ਬਹੁਤ ਬੁਰੀ ਆਦਤ ਹੁੰਦੀ ਹੈ
abp live

ਨਸ਼ਾ ਕਰਨਾ ਬਹੁਤ ਬੁਰੀ ਆਦਤ ਹੁੰਦੀ ਹੈ

Published by: ਏਬੀਪੀ ਸਾਂਝਾ
ਫਿਰ ਭਾਵੇਂ ਉਹ ਸ਼ਰਾਬ ਦਾ ਨਸ਼ਾ ਹੋਵੇ ਜਾਂ ਡਰੱਗ ਦਾ ਨਸ਼ਾ ਹੋਵੇ
abp live

ਫਿਰ ਭਾਵੇਂ ਉਹ ਸ਼ਰਾਬ ਦਾ ਨਸ਼ਾ ਹੋਵੇ ਜਾਂ ਡਰੱਗ ਦਾ ਨਸ਼ਾ ਹੋਵੇ

Published by: ਏਬੀਪੀ ਸਾਂਝਾ
ਹਰ ਨਸ਼ੇ ਜਾਂ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ
abp live

ਹਰ ਨਸ਼ੇ ਜਾਂ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ

abp live

ਅਜਵਾਇਣ, ਜੋ ਸਬਜੀਆਂ ਵਿੱਚ ਵਰਤੀ ਜਾਂਦੀ ਹੈ

abp live

ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਹੈ

Published by: ਏਬੀਪੀ ਸਾਂਝਾ
abp live

ਅੱਧਾ ਕਿਲੋ ਅਜਵਾਇਣ ਨੂੰ ਚਾਰ ਲੀਟਰ ਪਾਣੀ ਵਿੱਚ ਉਬਾਲੋ

Published by: ਏਬੀਪੀ ਸਾਂਝਾ
abp live

ਜਦੋਂ ਇੱਕ ਲੀਟਰ ਪਾਣੀ ਰਹਿ ਜਾਵੇ ਤਾਂ ਇਸ ਨੂੰ ਕੱਢ ਕੇ ਬੋਤਲ ਵਿੱਚ ਰੱਖ ਲਓ

abp live

ਚਾਰ ਘੰਟਿਆਂ ਵਿੱਚ ਤਿੰਨ ਵਾਰ ਭੋਜਨ ਤੋਂ ਪਹਿਲਾਂ ਰੋਜ਼ ਇੱਕ ਕੱਪ ਪੀਓ

abp live

ਇਸ ਨੂੰ ਲਗਾਤਾਰ ਇੱਕ ਮਹੀਨੇ ਤੱਕ ਪੀਣ ਨਾਲ ਨਸ਼ੇ ਦੀ ਆਦਤ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ