ਜੇਕਰ ਤੁਹਾਡੇ ਨਹੂੰ ਵੀ ਹੋ ਰਹੇ ਪੀਲੇ, ਤਾਂ ਹੋ ਜਾਓ ਸਾਵਧਾਨ, ਹੋ ਸਕਦੇ ਇਸ ਬਿਮਾਰੀ ਦੇ ਲੱਛਣ

ਹਰ ਕੋਈ ਚਾਹੁੰਦਾ ਹੈ ਕਿ ਉਨ੍ਹਾਂ ਦੇ ਨਹੂੰ ਸਾਫ ਅਤੇ ਸੋਹਣੇ ਲੱਗਣ

Published by: ਏਬੀਪੀ ਸਾਂਝਾ

ਕਈ ਵਾਰ ਲੋਕਾਂ ਦੇ ਨਹੂੰ ਪੀਲੇ ਹੋ ਜਾਂਦੇ ਹਨ

Published by: ਏਬੀਪੀ ਸਾਂਝਾ

ਜਿਸ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰ ਦਿੰਦੇ ਹਾਂ

ਜੇਕਰ ਤੁਹਾਡੇ ਨਹੂੰ ਪੀਲੇ ਹੋ ਰਹੇ ਹਨ

Published by: ਏਬੀਪੀ ਸਾਂਝਾ

ਤਾਂ ਕਿਤੇ ਇਨ੍ਹਾਂ ਬਿਮਾਰੀਆਂ ਦੇ ਲੱਛਣ ਤਾਂ ਨਹੀਂ

Published by: ਏਬੀਪੀ ਸਾਂਝਾ

ਸਾਡੇ ਨਹੂੰਆਂ ਦੇ ਪੀਲੇ ਹੋਣ ਦਾ ਕਾਰਨ ਫੰਗਲ ਇਨਫੈਕਸ਼ਨ ਹੋ ਸਕਦਾ ਹੈ

ਬਹੁਤ ਸਾਰੇ ਸਾਹ ਦੀ ਬਿਮਾਰੀ ਵਾਲੇ ਮਰੀਜ਼ਾਂ ਦੇ ਨਹੂੰ ਪੀਲੇ ਹੋ ਜਾਂਦੇ ਹਨ, ਜੇਕਰ ਤੁਹਾਡੇ ਨਹੂੰ ਪੀਲੇ ਹੋ ਰਹੇ ਹਨ ਤਾਂ ਤੁਹਾਨੂੰ ਸਾਹ ਦੀ ਬਿਮਾਰੀ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਡੇ ਨਹੂੰ ਪੀਲੇ ਹੋ ਰਹੇ ਹਨ ਤਾਂ ਤੁਹਾਨੂੰ ਪੀਲੀਆ ਵੀ ਹੋ ਸਕਦਾ ਹੈ

ਜੇਕਰ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ-7, ਵਿਟਾਮਿਨ ਈ ਅਤੇ ਬਾਇਓਟੀਨ ਦੀ ਕਮੀਂ ਹੈ, ਤਾਂ ਕਰਕੇ ਵੀ ਤੁਹਾਡੇ ਨਹੂੰ ਪੀਲੇ ਹੋ ਸਕਦੇ ਹਨ