ਰੋਜ਼ ਲੌਂਗ ਖਾਣ ਨਾਲ ਕੀ ਹੁੰਦਾ



ਕੀ ਤੁਹਾਨੂੰ ਪਤਾ ਹੈ ਕਿ ਲੌਂਗ ਖਾਣ ਨਾਲ ਕੀ ਹੁੰਦਾ ਹੈ



ਰੋਜ਼ ਲੌਂਗ ਖਾਣ ਨਾਲ ਸਾਡੇ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ



ਦਰਅਸਲ, ਲੌਂਗ ਐਂਟੀ-ਇਨਫਲਾਮੇਟਰੀ ਅਤੇ ਐਂਟੀਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ



ਉੱਥੇ ਹੀ ਇਸ ਵਿੱਚ ਮੌਜੂਦ ਫਾਈਬਰ ਅਤੇ ਐਂਟੀਆਕਸੀਡੈਂਟ ਵੀ ਅੰਤੜੀਆਂ ਦੇ ਲਈ ਫਾਇਦੇਮੰਦ ਹੁੰਦਾ ਹੈ



ਜਿਸ ਕਰਕੇ ਲੌਂਗ ਖਾਣ ਨਾਲ ਪਾਚਨ ਕਿਰਿਆ ਬਿਹਤਰ ਹੁੰਦੀ ਹੈ



ਇਸ ਦੇ ਨਾਲ ਹੀ ਗੈਸ, ਅਪਚ ਅਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ



ਇਸ ਤੋਂ ਇਲਾਵਾ ਲੌਂਗ ਖਾਣ ਨਾਲ ਪੇਟ ਵਿੱਚ ਦਰਦ ਤੋਂ ਆਰਾਮ ਮਿਲਦਾ ਹੈ



ਉੱਥੇ ਹੀ ਲੌਂਗ ਵਿੱਚ ਮੌਜੂਦ ਐਂਟੀਬੈਕਟੀਰੀਅਲ ਗੁਣ ਅੰਤੜੀਆਂ ਦੇ ਬੈਕਟੀਰੀਆ ਅਤੇ ਲਾਗ ਤੋਂ ਬਚਾਉਂਦੇ ਹਨ



ਲੌਂਗ ਖਾਣ ਨਾਲ ਲੀਵਰ ਬਿਹਤਰ ਹੁੰਦਾ ਹੈ