ਇਦਾਂ ਕਰੋ ਗੁਲਾਬ ਜਲ ਦੀ ਵਰਤੋ, ਸਕਿਨ ਨੂੰ ਬਣਾਓ ਖੂਬਸੂਰਤ ਗੁਲਾਬ ਜਲ ਨੂੰ ਕਲੀਂਜਰ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹਨ, ਇਸ ਨੂੰ ਰੂੰ 'ਤੇ ਲਾਓ ਅਤੇ ਇਸ ਨਾਲ ਚਿਹਰਾ ਸਾਫ ਕਰੋ ਮੇਕਅਪ ਹਟਾਉਣ ਲਈ ਵੀ ਗੁਲਾਬ ਜਲ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ, ਤੁਸੀਂ ਇਸ ਨੂੰ ਸਕਿਨ ਵਾਈਪ ਕਰੋ ਗੁਲਾਬ ਜਲ ਨੂੰ ਟੋਨਰ, ਕੰਡੀਸ਼ਨਰ ਜਾਂ ਫੇਸ ਮਾਸਕ ਵਿੱਚ ਮਿਲਾ ਕੇ ਸਕਿਨ ਕੇਅਰ ਲਈ ਇਸਤੇਮਾਲ ਕਰ ਸਕਦੇ ਹੋ ਗੁਲਾਬ ਜਲ ਨੂੰ ਸਪਰੇਅ ਬੋਤਲ ਵਿੱਚ ਤੁਸੀਂ ਬਾਡੀ ਮਿਸਟ, ਪਰਫਿਊਮ ਦੀ ਤਰ੍ਹਾਂ ਸਕਿਨ ਅਤੇ ਵਾਲਾਂ 'ਤੇ ਲਾ ਸਕਦੇ ਹੋ ਨਹਾਉਂਦੇ ਸਮੇਂ ਜੇਕਰ ਤੁਸੀਂ ਪਾਣੀ ਵਿੱਚ ਗੁਲਾਬ ਜਲ ਮਿਲਾਓ ਅਤੇ ਇਸ ਨਾਲ ਨਹਾਓ ਤਾਂ ਇਹ ਸਕਿਨ ਖੁਸ਼ਬੂਦਾਰ ਰਹੇਗੀ ਸਕਿਨ ਦੇ ਪੀਐਚ ਲੈਵਲ ਨੂੰ ਬੈਲੇਂਸ ਕਰਕੇ ਤੁਸੀਂ ਗੁਲਾਬ ਜਲ ਨੂੰ ਸਕਿਨ 'ਤੇ ਲਾ ਸਕਦੇ ਹੋ ਸਕਿਨ ਪੋਰਸ ਨੂੰ ਟਾਈਟ ਕਰਨ ਦੇ ਲਈ ਤੁਸੀਂ ਗੁਲਾਬਜਲ ਦਾ ਇਸਤੇਮਾਲ ਕਰ ਸਕਦੇ ਹੋ ਅੰਡਰ ਆਈ ਡਾਰਕ ਸਰਕਲਸ ਹੋਵੇ ਤਾਂ ਰੂੰ 'ਤੇ ਗੁਲਾਬਜਲ ਲਾਓ ਤੁਸੀਂ ਇਦਾਂ ਗੁਲਾਬਜਲ ਦੀ ਵਰਤ ਕਰ ਸਕਦੇ ਹੋ