ਮਾਈਗ੍ਰੇਨ ਤੋਂ ਬਚਣਾ ਤਾਂ ਅੱਜ ਹੀ ਸ਼ੁਰੂ ਕਰ ਦਿਓ ਆਗ ਯੋਗ

Published by: ਏਬੀਪੀ ਸਾਂਝਾ

ਕਈ ਲੋਕ ਮਾਈਗ੍ਰੇਨ ਦੀ ਸਮੱਸਿਆ ਤੋਂ ਪਰੇਸ਼ਾਨ ਰਹਿੰਦੇ ਹਨ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਬਚ ਸਕਦੇ ਹੋ

Published by: ਏਬੀਪੀ ਸਾਂਝਾ

ਯੋਗ ਦੇ ਕੁਝ ਆਸਣਾਂ ਨੂੰ ਕਰਨ ਨਾਲ ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ

ਮਾਈਗ੍ਰੇਨ ਤੋਂ ਰਾਹਤ ਪਾਉਣ ਲਈ ਤੁਸੀਂ ਪੱਦਾਸਨ ਯੋਗ ਕਰ ਸਕਦੇ ਹੋ

ਪਦਾਸਨ ਦਿਮਾਗ ਨੂੰ ਸ਼ਾਂਤ ਬਣਾਉਣ ਦੇ ਨਾਲ ਜਾਗਰੂਕ ਵੀ ਕਰਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਮਾਈਗ੍ਰੇਨ ਤੋਂ ਰਾਹਤ ਪਾਉਣ ਲਈ ਬਾਲਾਸਨ ਵੀ ਕਰ ਸਕਦੇ ਹੋ

ਬਾਲਾਸਨ ਤੁਹਾਡੀ ਚਿੰਤਾ ਅਤੇ ਥਕਾਵਟ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਮਾਈਗ੍ਰੇਨ ਨੂੰ ਜੜ੍ਹ ਤੋਂ ਠੀਕ ਕਰਨ ਲਈ ਵੀ ਬਾਲਾਸਨ ਯੋਗ ਫਾਇਦੇਮੰਦ ਮੰਨਿਆ ਜਾਂਦਾ ਹੈ

ਭੁਜੰਗਾਸਨ ਨਾਲ ਵੀ ਤੁਸੀਂ ਮਾਈਗ੍ਰੇਨ ਤੋਂ ਬਚ ਸਕਦੇ ਹੋ