ਸਿਆਲਾਂ ਵਿੱਚ ਸਰਦੀ-ਜ਼ੁਕਾਮ ਹੋਣਾ ਆਮ ਸਮੱਸਿਆ ਹੈ, ਬਦਲਦੇ ਮੌਸਮ ਕਰਕੇ ਵੱਡੀ ਗਿਣਤੀ ਵਿੱਚ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਹਨ



ਹਾਲਾਂਕਿ ਕੁਝ ਘਰੇਲੂ ਨੁਸਖੇ ਖਾਂਸੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਦਿਲਾਉਣ ਵਿੱਚ ਮਦਦਗਾਰ ਹੁੰਦੇ ਹਨ



ਇਨ੍ਹਾਂ ਘਰੇਲੂ ਨੁਸਖਿਆਂ ਵਿੱਚ ਕਾਲੀ ਮਿਰਚ ਵੀ ਸ਼ਾਮਲ ਹੈ



ਕਾਲੀ ਮਿਰਚ ਕਈ ਬਿਮਾਰੀਆਂ ਵਿੱਚ ਫਾਇਦੇਮੰਦ ਮੰਨੀ ਜਾਂਦੀ ਹੈ, ਇਸ ਵਿੱਚ ਆਇਰਨ, ਕੈਰੋਟਿਨ, ਕੈਲਸ਼ੀਅਮ ਅਤੇ ਫਾਸਫੋਰਸ ਸਣੇ ਕਈ ਨਿਊਟ੍ਰੀਐਂਟਸ ਹੁੰਦੇ ਹਨ



ਕਾਲੀ ਮਿਰਚ ਵਿੱਚ ਮੌਜੂਦ ਪੋਸ਼ਕ ਤੱਤ ਸਰਦੀਆਂ ਵਿੱਚ ਖਾਂਸੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਵਿੱਚ ਰਾਹਤ ਦਿਵਾਉਣ ਵਿੱਚ ਮਦਦਗਾਰ ਹੈ



ਕਾਲੀ ਮਿਰਚ ਖਾਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ



ਕਾਲੀ ਮਿਰਚ ਖਾਣ ਨਾਲ ਕੋਲੈਸਟ੍ਰੋਲ ਕੰਟਰੋਲ ਹੁੰਦਾ ਹੈ



ਕਾਲੀ ਮਿਰਚ ਸਰਦੀਆਂ ਵਿੱਚ ਇਮਿਊਨੀਟੀ ਨੂੰ ਮਜਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ



ਤੁਹਾਨੂੰ ਸਰਦੀਆਂ ਵਿੱਚ ਕਾਲੀ ਮਿਰਚ ਖਾਣੀ ਚਾਹੀਦੀ ਹੈ



ਆਹ ਤੁਹਾਨੂੰ ਸਿਹਤਮੰਦ ਬਣਾਉਣ ਵਿੱਚ ਮਦਦਗਾਰ ਹੈ