ਸਿਹਤਮੰਦ ਵਿਅਕਤੀ ਦਾ ਕਿੰਨਾ ਹੋਣਾ ਚਾਹੀਦਾ BP?

ਸਿਹਤਮੰਦ ਵਿਅਕਤੀ ਦਾ ਕਿੰਨਾ ਹੋਣਾ ਚਾਹੀਦਾ BP?

ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਹੋ ਗਈ ਹੈ

Published by: ਏਬੀਪੀ ਸਾਂਝਾ

ਬਲੱਡ ਪ੍ਰੈਸ਼ਰ ਨੂੰ ਸਮੇਂ-ਸਮੇਂ 'ਤੇ ਜਾਂਚ ਕਰਵਾਓ

ਦੁਨੀਆਭਰ ਵਿੱਚ ਲੋਕ ਬੀਪੀ ਦੀ ਸਮੱਸਿਆ ਤੋਂ ਪਰੇਸ਼ਾਨ ਹਨ

ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ, ਕਈ ਪਰੇਸ਼ਾਨੀਆਂ ਹੋ ਸਕਦੀਆਂ ਹਨ

ਆਓ ਜਾਣਦੇ ਹਾਂ ਨਾਰਮਲ ਵਿਅਕਤੀ ਦਾ ਬੀਪੀ ਕਿੰਨਾ ਹੋਣਾ ਚਾਹੀਦਾ ਹੈ

ਨਾਰਮਲ ਵਿਅਕਤੀ ਦਾ ਬੀਪੀ ਆਮਤੌਰ 'ਤੇ 120/80 ਹੋਣਾ ਚਾਹੀਦਾ ਹੈ

ਬੀਪੀ ਦੀ ਜਾਂਚ ਲਈ ਸਿਸਟੌਲਿਕ ਅਤੇ ਡਾਇਲੌਸਟਿਕ ਅੰਕੜਿਆਂ ਵਿੱਚ ਦੇਖਿਆ ਜਾਂਦਾ ਹੈ

ਬੀਪੀ ਦੀ ਸਮੱਸਿਆ ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ, ਇਸ ਨੂੰ ਕੰਟਰੋਲ ਰੱਖਣ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਹਾਈ ਬੀਪੀ 130-139mm Hg ਅਤੇ ਲੋਅ ਬੀਪੀ 80-89mm Hg ਹੋਣਾ ਚਾਹੀਦਾ ਹੈ