ਸ਼ੂਗਰ ਦੇ ਮਰੀਜ਼ਾਂ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦਾ ਖਾਸ ਧਿਆਨ

Published by: ਏਬੀਪੀ ਸਾਂਝਾ

ਸ਼ੂਗਰ ਅੱਜਕੱਲ੍ਹ ਆਮ ਸਮੱਸਿਆ ਹੋ ਗਈ ਹੈ



ਅੱਜਕੱਲ੍ਹ ਲਗਭਗ ਹਰ ਘਰ ਵਿੱਚ ਸ਼ੂਗਰ ਦਾ ਮਰੀਜ਼ ਮਿਲ ਹੀ ਜਾਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਸ਼ੂਗਰ ਦੇ ਮਰੀਜ਼ਾਂ ਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ

ਸ਼ੂਗਰ ਦੇ ਮਰੀਜ਼ਾਂ ਨੂੰ ਚੀਨੀ ਜਾਂ ਚੀਨੀ ਨਾਲ ਬਣੀ ਕੋਈ ਚੀਜ਼ ਨਹੀਂ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਆਪਣੀ ਡਾਈਟ ਵਿੱਚ ਸ਼ਾਮਲ ਕਰੋ ਸਬਜੀਆਂ ਅਤੇ ਫਲ

Published by: ਏਬੀਪੀ ਸਾਂਝਾ

ਆਪਣੇ ਖਾਣੇ ਵਿੱਚ ਘੱਟ ਫੈਟ ਅਤੇ ਘੱਟ ਨਮਕ ਖਾਓ

ਰੋਜ਼ ਘੱਟ ਤੋਂ ਘੱਟ 30 ਮਿੰਟ ਕਸਰਤ ਕਰੋ

ਜ਼ਿਆਦਾ ਭਾਰ ਹੈ ਤਾਂ 10-12 ਕਿਲੋ ਘੱਟ ਕਰਨ ਦੀ ਕੋਸ਼ਿਸ਼ ਕਰੋ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਸਮੋਕਿੰਗ ਕਰਦੇ ਹੋ ਤਾਂ ਤੁਰੰਤ ਬੰਦ ਕਰ ਦਿਓ

Published by: ਏਬੀਪੀ ਸਾਂਝਾ