ਕਬਜ਼ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਨੁਸਖੇ
ਲਾਈਫ 'ਚ ਬਦਲਦੇ ਲਾਈਫਸਟਾਈਲ ਕਰਕੇ ਕਬਜ਼ ਲੋਕਾਂ ਲਈ ਵੱਡੀ ਸਮੱਸਿਆ ਬਣ ਜਾਂਦੀ ਹੈ
ਉੱਥੇ ਹੀ ਕਬਜ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ ਕਾਰਗਰ ਮੰਨੇ ਜਾਂਦੇ ਹਨ
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਗਰਮ ਦੁੱਧ ਵਿੱਚ ਘਿਓ ਪਾ ਕੇ ਪੀਓ
ਕਬਜ਼ ਤੋਂ ਰਾਹਤ ਪਾਉਣ ਲਈ ਜੀਰਾ ਅਤੇ ਅਜਵਾਇਨ ਖਾਓ
ਤੁਸੀਂ ਦੁੱਧ ਵਿੱਚ ਮੁਨੱਕਾ ਪਾ ਕੇ ਪੀਣਾ ਕਬਜ਼ ਦੀ ਸਮੱਸਿਆ ਵਿੱਚ ਬਹੁਤ ਫਾਇਦੇਮੰਦ ਹੁੰਦਾ ਹੈ
ਜੇਕਰ ਤੁਸੀਂ ਗਰਮ ਤੇਲ ਦੀ ਮਸਾਜ ਕਰਦੇ ਹੋ
ਤ੍ਰਿਫਲਾ ਚੂਰਣ ਵਿੱਚ ਮੌਜੂਦ ਨਿਊਟ੍ਰੀਐਂਟਸ ਵੀ ਕਬਜ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ
ਤੁਸੀਂ ਇਨ੍ਹਾਂ ਉਪਾਵਾਂ ਨੂੰ ਅਪਣਾ ਕੇ ਕਬਜ਼ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ
ਕਬਜ਼ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਆਹ ਸੌਖੇ ਤਰੀਕੇ ਅਪਣਾਓ