ਇਦਾਂ ਕਰੋ ਹਾਈਬ੍ਰਿਡ ਅਤੇ ਦੇਸੀ ਖੀਰੇ ਦੀ ਪਛਾਣ

ਗਰਮੀਆਂ ਵਿੱਚ ਖੀਰਾ ਖਾਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ ਪਰ ਦੇਸੀ ਅਤੇ ਹਾਈਬ੍ਰਿਡ਼ ਖੀਰੇ ਵਿੱਚ ਫਰਕ ਹੁੰਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਕਿ ਤੁਸੀਂ ਰੰਗ ਨਾਲ ਦੋਹਾਂ ਦੀ ਕਿਵੇਂ ਪਛਾਣ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਦੇਸੀ ਖੀਰਾ ਆਮ ਤੌਰ 'ਤੇ ਹਲਕੇ ਰੰਗ ਦਾ ਹੁੰਦਾ ਹੈ ਅਤੇ ਇਸ ਦੀ ਸਤਹ ਥੋੜੀ ਖੁਰਦੁਰੀ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਕੁਦਰਤੀ ਹੋਣ ਕਰਕੇ ਇਸ ਦੀ ਫਿਨਿਸ਼ਿੰਗ ਨਹੀਂ ਹੁੰਦੀ

Published by: ਏਬੀਪੀ ਸਾਂਝਾ

ਦੂਜੇ ਪਾਸੇ ਹਾਈਬ੍ਰਿਡ ਖੀਰਾ ਜ਼ਿਆਦਾ ਚਮਕਦਾਰ ਚਿਕਨਾ ਅਤੇ ਗਾੜ੍ਹੇ ਰੰਗ ਦਾ ਹੁੰਦਾ ਹੈ

Published by: ਏਬੀਪੀ ਸਾਂਝਾ

ਕਿਉਂਕਿ ਇਸ ਨੂੰ ਅਕਸਰ ਕੈਮੀਕਲਸ ਅਤੇ ਨਿਯੰਤਰਿਤ ਖੇਤੀ ਨਾਲ ਤਿਆਰ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਦੇਸੀ ਖੀਰੇ ਦਾ ਆਕਾਰ ਥੋੜਾ ਟੇਢਾ-ਮੇਢਾ ਹੁੰਦਾ ਹੈ

Published by: ਏਬੀਪੀ ਸਾਂਝਾ

ਹਾਈਬ੍ਰਿਡ ਖੀਰੇ ਜ਼ਿਆਦਾਤਰ ਇੱਕੋ ਵਰਗੇ ਮਿਲਦੇ ਹਨ

Published by: ਏਬੀਪੀ ਸਾਂਝਾ

ਦੇਸੀ ਖੀਰੇ ਦਾ ਸੁਆਦ ਜ਼ਿਆਦਾ ਕੁਦਰਤੀ ਅਤੇ ਹਲਕਾ ਮਿੱਠਾ ਹੁੰਦਾ ਹੈ

Published by: ਏਬੀਪੀ ਸਾਂਝਾ