ਰੋਜ਼ 10000 ਕਦਮ ਚੱਲਣ ਨਾਲ ਕੀ ਹੁੰਦਾ?

Published by: ਏਬੀਪੀ ਸਾਂਝਾ

ਫਿਟਨੈਸ ਨੂੰ ਲੈਕੇ ਅੱਜਕੱਲ੍ਹ ਕਾਫੀ ਉਤਸੁਕ ਰਹਿੰਦੇ ਹਨ

Published by: ਏਬੀਪੀ ਸਾਂਝਾ

ਜਿੰਮ ਜਾਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ

Published by: ਏਬੀਪੀ ਸਾਂਝਾ

ਕਦੇ ਕਦੇ ਖਬਰਾਂ ਵਿੱਚ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਜਿੰਮ ਜਾਣ ਵਾਲੇ ਲੋਕਾਂ ਦੀ ਮੌਤ ਵੀ ਹੋ ਰਹੀ ਹੈ

Published by: ਏਬੀਪੀ ਸਾਂਝਾ

ਅਜਿਹੇ ਸਮੇਂ ਵਿੱਚ ਫਿੱਟ ਰਹਿਣ ਲਈ ਕੀ ਕਰਨਾ ਚਾਹੀਦਾ ਹੈ, ਇਹ ਬਹੁਤ ਵੱਡਾ ਸਵਾਲ ਹੈ

Published by: ਏਬੀਪੀ ਸਾਂਝਾ

ਪੈਦਲ ਚੱਲਣਾ ਸਭ ਤੋਂ ਵਧੀਆ ਆਪਸ਼ਨ ਮੰਨਿਆ ਜਾਂਦਾ ਹੈ, ਇਸ ਨਾਲ ਪੂਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ

Published by: ਏਬੀਪੀ ਸਾਂਝਾ

ਵਿਅਕਤੀ ਜੇਕਰ ਰੋਜ਼ 10000 ਕਦਮ ਚਲੇ ਤਾਂ ਕੁਝ ਹੀ ਦਿਨਾਂ ਵਿੱਚ ਸਰੀਰ ਦਾ ਸਾਰਾ ਫੈਟ ਖਤਮ ਕਰਕ ਸਕਦਾ ਹੈ

Published by: ਏਬੀਪੀ ਸਾਂਝਾ

ਜੇਕਰ ਸਹੀ ਸਪੀਡ ਨਾਲ ਚੱਲਿਆ ਜਾਵੇ ਤਾਂ ਲਗਭਗ 500 ਕੈਲੋਰੀ ਤੱਕ ਬਰਨ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਦਿਲ ਦੇ ਲਈ ਵੀ ਪੈਦਲ ਚੱਲਣਾ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ

ਮਾਨਸਿਕ ਸਿਹਤ ਦੇ ਲਈ ਵੀ ਪੈਦਲ ਚੱਲਣਾ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ