ਕੁਝ ਹੀ ਘੰਟਿਆ ਵਿੱਚ ਭਾਰ ਘਟਾਉਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜਦੋਂ ਕਿ ਇਹ ਪੱਕੇ ਤੌਰ ਵੀ ਨਹੀਂ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਵੇਂ ਕੁਝ ਹੀ ਘੰਟਿਆ ਵਿੱਚ ਭਾਰ ਘੱਟ ਕੀਤਾ ਜਾਵੇ। ਪਾਣੀ ਪੀਣ ਨਾਲ ਤੁਹਾਡਾ ਸਰੀਰ ਹਾਈਡ੍ਰੇਟ ਮਹਿਸੂਸ ਕਰੇਗਾ ਤੇ ਤੁਹਾਨੂੰ ਹਲਕਾ ਮਹਿਸੂਸ ਹੋਵੇਗਾ। ਨਮਕ ਦੀ ਵਰਤੋਂ ਘੱਟ ਤੋਂ ਘੱਟ ਕਰੋ ਨਮਕ ਨਾਲ ਸਰੀਰ ਵਿੱਚ ਪਾਣੀ ਦੀ ਮਾਤਰਾ ਵਧ ਜਾਂਦਾ ਹੈ ਜਿਸ ਨਾਲ ਵਜ਼ਨ ਵਧ ਜਾਂਦਾ ਹੈ ਫਲਾਂ ਤੇ ਸਬਜ਼ੀਆਂ ਦੀ ਵੱਧ ਵਰਤੋਂ ਕਰੋ। ਜੋ ਪਚਨ ਵਿੱਚ ਆਸਾਨ ਹੁੰਦੀਆਂ ਨੇ ਪੇਟ ਵੀ ਹਲਕਾ ਰਹਿੰਦਾ ਹੈ। ਇਸ ਦੇ ਨਾਲ ਥੋੜੀ-ਥੋੜੀ ਕਸਰਤ ਵੀ ਕਰੋ ਇਸ ਦੇ ਨਾਲ ਸਰੀਰ ਵਿੱਚ ਹਲਚਲ ਹੁੰਦੀ ਹੈ ਤੇ ਤਾਜ਼ਗੀ ਮਹਿਸੂਸ ਹੁੰਦੀ ਹੈ।