ਗੋਭੀ ਦਾ ਅਚਾਰ ਕਿਵੇਂ ਬਣਦਾ?

ਸਰਦੀਆਂ ਦੇ ਮੌਸਮ ਵਿੱਚ ਗੋਭੀ ਦਾ ਅਚਾਰ ਕਾਫੀ ਚਟਪਟਾ ਅਤੇ ਮਜ਼ੇਦਾਰ ਲੱਗਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਬਣਾਉਣ ਲਈ ਗੋਭੀ ਨੂੰ ਕੱਟ ਕੇ ਨਮਕ ਦੇ ਪਾਣੀ ਵਿੱਚ ਪਾ ਦਿਓ ਅਤੇ 10 ਮਿੰਟ ਤੱਕ ਡੁੱਬਿਆ ਰਹਿਣ ਦਿਓ

Published by: ਏਬੀਪੀ ਸਾਂਝਾ

ਫਿਰ ਗੋਭੀ ਨੂੰ ਚੰਗੀ ਤਰ੍ਹਾਂ ਧੋ ਕੇ ਬਲਾਂਚ ਕਰਨ ਦੇ ਲਈ ਪਤੀਲੇ ਵਿੱਚ ਪਾਣੀ ਪਾ ਕੇ ਉਬਾਲ ਲਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਗੋਭੀ ਨੂੰ ਇੱਕ ਵੱਡੇ ਭਾਂਡੇ ਵਿੱਚ ਰੱਖ ਕੇ ਛਾੜਨੀ ਵਿੱਚ ਕੱਢ ਦਿਓ

Published by: ਏਬੀਪੀ ਸਾਂਝਾ

ਫਿਰ ਟ੍ਰੇ ‘ਤੇ ਸਾਫ ਸੂਤੀ ਕੱਪੜਾ ਵਿਛਾ ਦਿਓ ਅਤੇ ਇਸ ‘ਤੇ ਗੋਭੀ ਨੂੰ ਪਾ ਦਿਓ ਅਤੇ ਫੈਲਾ ਦਿਓ ਫਿਰ 2 ਘੰਟੇ ਲਈ ਧੁੱਪ ਵਿੱਚ ਸੁਕਾ ਦਿਓ

Published by: ਏਬੀਪੀ ਸਾਂਝਾ

ਇਸ ਤੋਂ ਬਾਅਦ ਇੱਕ ਹੋਰ ਪਤੀਲੇ ਵਿੱਚ ਸਰ੍ਹੋਂ ਦੇ ਤੇਲ ਨੂੰ ਗੈਸ ‘ਤੇ ਗਰਮ ਕਰ ਲਓ ਅਤੇ ਦੂਜੇ ਪਾਸੇ ਇੱਕ ਹੋਰ ਭਾਂਡਾ ਲਓ ਅਤੇ ਇਸ ਵਿੱਚ ਗੋਭੀ ਦੇ ਟੁਕੜੇ ਪਾ ਦਿਓ

Published by: ਏਬੀਪੀ ਸਾਂਝਾ

ਫਿਰ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਓ ਅਤੇ ਇਸ ਨੂੰ ਥੋੜਾ ਜਿਹਾ ਠੰਡਾ ਹੋਣ ਦਿਓ

Published by: ਏਬੀਪੀ ਸਾਂਝਾ

ਫਿਰ ਗੋਭੀ ਵਿੱਚ ਨਮਕ, ਸਰ੍ਹੋਂ ਦਾ ਦਰਦਰਾ ਕੁੱਟਿਆ ਹੋਇਆ ਪਾਊਡਰ, ਦਰਦਰੀ ਕੁੱਟੀ ਹੋਈ ਸੌਂਫ, ਦਰਦਰਾ ਕੁੱਟਿਆ ਹੋਇਆ ਮੇਥੀ ਦਾ ਪਾਊਡਰ, ਲਾਲ ਮਿਰਚ ਪਾਊਡਰ, ਹਲਦੀ ਪਾਊਡਰ, ਹਿੰਗ ਅਤੇ ਸਿਰਕਾ ਪਾ ਦਿਓ

Published by: ਏਬੀਪੀ ਸਾਂਝਾ

ਮਸਾਲੇ ਨੂੰ ਪਾਉਣ ਤੋਂ ਬਾਅਦ ਇਸ ਵਿੱਚ ਗੋਭੀ ਪਾ ਦਿਓ ਅਤੇ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਮਿਕਸ ਕਰ ਲਓ ਅਤੇ ਗੋਭੀ ਦਾ ਅਚਾਰ ਬਣ ਕੇ ਤਿਆਰ ਹੋ ਜਾਵੇਗਾ

Published by: ਏਬੀਪੀ ਸਾਂਝਾ