ਇਦਾਂ ਬਣਾਓ ਮਖਾਣਿਆਂ ਦਾ ਸ਼ੇਕ, ਸਰੀਰ ਰਹੇਗਾ ਤਾਕਤਵਰ
ਸਰੀਰ ਵਿੱਚ ਕੈਲਸ਼ੀਅਮ ਦੀ ਕਮੀਂ ਨੂੰ ਦੂਰ ਕਰਨ ਲਈ ਮਖਾਣਿਆਂ ਨੂੰ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ
ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਮਖਾਣਿਆਂ ਦਾ ਸ਼ੇਕ ਕਿਵੇਂ ਬਣਾਉਣਾ ਚਾਹੀਦਾ ਹੈ
ਮਖਾਣੇ ਦਾ ਸ਼ੇਕ ਬਣਾਉਣ ਲਈ ਪਹਿਲਾਂ ਮਖਾਣੇ ਅਤੇ ਮੂੰਗਫਲੀ ਨੂੰ ਭੁੰਨ ਲਓ